← ਪਿਛੇ ਪਰਤੋ
ਮੁੰਬਈ: ਮੋਨੋ ਰੇਲ ਵਿਚ ਫਸੇ ਸਾਰੇ 442 ਮੁਸਾਫਰ ਸੁਰੱਖਿਅਤ ਕੱਢੇ ਬਾਬੂਸ਼ਾਹੀ ਨੈਟਵਰਕ ਮੁੰਬਈ, 20 ਅਗਸਤ, 2025: ਮੁੰਬਈ ਵਿਚ ਬਿਜਲੀ ਚਲੇ ਜਾਣ ਕਾਰਨ ਰੁਕੀ ਮੋਨੋ ਰੇਲ ਵਿਚ ਫਸੇ ਸਾਰੇ 442 ਮੁਸਾਫਰ ਸੁਰੱਖਿਅਤ ਕੱਢ ਲਏ ਗਏ ਹਨ। ਮੁੱਖ ਮੰਤਰੀ ਦਵਿੰਦਰ ਫੜਨਵੀਸ ਅਤੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਖੁਦ ਬਚਾਅ ਕਾਰਜਾਂ ਦੀ ਮੁਹਿੰਮ ਦੀ ਨਿਗਰਾਨੀ ਕਰ ਰਹੇ ਸਨ।
Total Responses : 984