← ਪਿਛੇ ਪਰਤੋ
ਨਿਊਯਾਰਕ: ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਦਾ Murder
ਨਿਊਯਾਰਕ , 20 ਅਗਸਤ 2025 : ਅਮਰੀਕਾ ਦੇ ਨਿਊਯਾਰਕ ਵਿੱਚ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਅਰੀਲਾ ਮੇਜੀਆ-ਪੋਲਾਂਕੋ (33) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਸਦੀ ਲਾਸ਼ ਐਤਵਾਰ ਸਵੇਰੇ 8 ਵਜੇ ਕ੍ਰਾਸ ਕਾਊਂਟੀ ਪਾਰਕਵੇ ਵਿੱਚ ਉਸਦੀ ਕਾਰ ਦੇ ਅੰਦਰ ਮਿਲੀ। ਉਹ ਗੱਡੀ ਦੇ ਸਟੀਅਰਿੰਗ ਉੱਤੇ ਮ੍ਰਿਤ ਪਈ ਹੋਈ ਸੀ ਅਤੇ ਉਸਦੇ ਸਰੀਰ ਉੱਤੇ ਗੋਲੀਆਂ ਦੇ ਕਈ ਨਿਸ਼ਾਨ ਸਨ। ਪੁਲਿਸ ਇਸ ਮਾਮਲੇ ਦੀ ਜਾਂਚ ਇੱਕ "ਟਾਰਗੇਟ ਕਿਲਿੰਗ" (ਮਿੱਥ ਕੇ ਕੀਤੇ ਗਏ ਕਤਲ) ਦੇ ਤੌਰ 'ਤੇ ਕਰ ਰਹੀ ਹੈ।
Total Responses : 984