← ਪਿਛੇ ਪਰਤੋ
ਹਰਭਜਨ ਸਿੰਘ ਈ ਟੀ ਓ ਤੋਂ ਖੁੱਸਿਆ ਮਹਿਕਮਾ,ਪੰਜਾਬ ਨੂੰ ਮਿਲਿਆ ਨਵਾਂ ਬਿਜਲੀ ਮੰਤਰੀ
ਚੰਡੀਗੜ੍ਹ, 18 ਅਗਸਤ 2025 : ਪੰਜਾਬ ਸਰਕਾਰ ਨੇ ਕੀਤੇ ਅਹਿਮ ਰੱਦੋ ਬਦਲ ਵਿਚ ਹਰਭਜਨ ਸਿੰਘ ਈ ਟੀ ਓ ਤੋਂ ਬਿਜਲੀ ਮਹਿਕਮਾ ਵਾਪਸ ਲੈ ਕੇ ਸੰਜੀਵ ਅਰੋੜਾ ਨੂੰ ਸੂਬੇ ਦਾ ਨਵਾਂ ਬਿਜਲੀ ਮੰਤਰੀ ਬਣਾ ਦਿੱਤਾ ਹੈ।
Total Responses : 445