Punjabi News Bulletin: ਪੜ੍ਹੋ ਅੱਜ 19 ਅਗਸਤ ਦੀਆਂ ਵੱਡੀਆਂ 10 ਖਬਰਾਂ (8:15 PM)
ਚੰਡੀਗੜ੍ਹ, 19 ਅਗਸਤ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:15 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਮਜੀਠੀਆ ਦੇ ਕਰੀਬੀ ਨਸ਼ਾ ਤਸਕਰ ਸੱਤਾ ਨੂੰ ਇੰਟਰਪੋਲ ਬਲੂ ਕਾਰਨਰ ਨੋਟਿਸ ਜਾਰੀ ਕਰਵਾਉਣਾ ਪੰਜਾਬ ਪੁਲਿਸ ਦੀ ਵੱਡੀ ਸਫਲਤਾ- ਧਾਲੀਵਾਲ
- ‘ਯੁੱਧ ਨਸ਼ਿਆਂ ਵਿਰੁਧ’: 171ਵੇਂ ਦਿਨ, ਪੰਜਾਬ ਪੁਲਿਸ ਨੇ 452 ਥਾਵਾਂ 'ਤੇ ਕੀਤੀ ਛਾਪੇਮਾਰੀ; 151 ਨਸ਼ਾ ਤਸਕਰ ਗ੍ਰਿਫ਼ਤਾਰ
- ਬੀ.ਕੇ.ਆਈ. ਟੈਰਰ ਮਾਡਿਊਲ ਦੇ ਦੋ ਹੋਰ ਕਾਰਕੁੰਨ ਕਾਬੂ; ਇੱਕ ਹੈਂਡ-ਗ੍ਰਨੇਡ ਬਰਾਮਦ
- ਤਰਨਤਾਰਨ ਦੇ ਪਿੰਡ ਥਰੂ ਵਿੱਚ ਬੰਦ ਪਈ ਫੈਕਟਰੀ 'ਚੋਂ ਮਿਲਿਆ ਜਿੰਦਾ ਗ੍ਰੇਨੇਡ
- ਲੁਧਿਆਣਾ : ਤਿੰਨ ਮੁਲਜ਼ਮ ਗ੍ਰਿਫ਼ਤਾਰ, 15,78,000 ਰੁਪਏ ਅਤੇ 695 ਅਮਰੀਕੀ ਡਾਲਰ ਬਰਾਮਦ
- Punjab Breaking : MLA ਦੀ ਰਿਹਾਇਸ਼ ਅਤੇ ਪਿੰਡ ਦੀਆਂ ਕਈ ਥਾਵਾਂ ਉੱਪਰ ਖ਼ਾਲਿਸਤਾਨ ਦੇ ਨਾਅਰੇ ਲਿਖਣ ਦੇ ਮਾਮਲੇ ‘ਚ ਤਿੰਨ ਨੌਜਵਾਨ ਗ੍ਰਿਫ਼ਤਾਰ
- ਵਿਜੀਲੈਂਸ ਵੱਲੋਂ ASI ਤੇ ਉਸ ਦਾ ਮਿੱਤਰ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ
2. ਪੰਜਾਬ ਵਿਧਾਨ ਸਭਾ ਦੀ ਚੋਣ ਕਮੇਟੀ ਨੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨਾਲ ਸਬੰਧਤ ਵਿਸ਼ਾ ਮਾਹਿਰਾਂ ਨਾਲ ਮੀਟਿੰਗ ਕੀਤੀ
- ਲਾਲਜੀਤ ਭੁੱਲਰ ਵੱਲੋਂ ਟਰਾਂਸਪੋਰਟ ਯੂਨੀਅਨਾਂ ਨਾਲ ਮੀਟਿੰਗ: ਜਾਇਜ਼ ਮੰਗਾਂ ਦੇ ਛੇਤੀ ਹੱਲ ਦਾ ਦਿੱਤਾ ਭਰੋਸਾ
- ਗੁਰਮੀਤ ਖੁੱਡੀਆਂ ਨੇ ਹਰਪ੍ਰੀਤ ਸੰਧੂ ਦੀ 'ਪੰਜਾਬ ਇਨ ਫਰੇਮਜ਼' ਸੱਭਿਆਚਾਰਕ ਫੋਟੋ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ
- ਸਰਕਾਰ ਦੀ ਮਾਲਕੀ ਵਾਲੇ ਬ੍ਰਾਂਡ 'ਪੰਜਾਬ ਮਾਰਟ' ਦੇ ਖਾਧ ਪਦਾਰਥਾਂ ਨੂੰ ਵਿਸ਼ਵ ਪੱਧਰ 'ਤੇ ਉਤਸ਼ਾਹਿਤ ਕਰਨ 'ਤੇ ਦਿੱਤਾ ਜ਼ੋਰ
- ਪੰਜਾਬ ਦੀ ਵਿਰਾਸਤੀ ਧਰੋਹਰ ਮਹਿੰਦਰਾ ਕਾਲਜ ਨੂੰ ਹੋਰ ਪ੍ਰਫੁਲਿਤ ਕਰਨ ਲਈ ਪੰਜਾਬ ਸਰਕਾਰ ਵਚਨਬੱਧ: ਹਰਜੋਤ ਬੈਂਸ
- Punjab Breaking : ਪੁਲਿਸ ਅਤੇ ਬਦਮਾਸ਼ਾਂ ਵਿਚਕਾਰ Encounter, ਲਗਾਤਾਰ ਚੱਲੀਆਂ ਗੋਲੀਆਂ
3. ਦਰਿਆਵਾਂ ਦੇ ਕੰਢਿਆਂ 'ਤੇ ਦਿਨ-ਰਾਤ ਸਖ਼ਤ ਨਿਗਰਾਨੀ ਰੱਖੀ ਜਾਵੇ: ਬਰਿੰਦਰ ਕੁਮਾਰ ਗੋਇਲ
- ਆਹਲੀ ਕਲਾਂ ਦਾ ਐਡਵਾਂਸ ਬੰਨ੍ਹ ਬਚਾਉਣ ਵਿੱਚ ਡਟੇ ਸੰਤ ਸੀਚੇਵਾਲ
- ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਦੀਆਂ ਅਫਵਾਹਾਂ ਤੋਂ ਡਰਨ ਜਾਂ ਘਬਾਰਉਣ ਦੀ ਕੋਈ ਲੋੜ ਨਹੀਂ - DC ਰੂਪਨਗਰ
- Flood Alert : ਬਿਆਸ ਦਰਿਆ ਵਿੱਚ 'ਹੜ੍ਹ' ਦਾ ਅਲਰਟ! Pong Dam ਤੋਂ ਹੋਰ ਪਾਣੀ ਛੱਡਣ ਦੀਆਂ ਤਿਆਰੀਆਂ, ਪੂਰੀ ਰਿਪੋਰਟ ਪੜ੍ਹੋ
4. ਹੁਣ ਤੁਸੀਂ ਟ੍ਰੇਨ ਵਿੱਚ ਸਿਰਫ਼ ਇੰਨਾ ਹੀ ਸਾਮਾਨ ਲਿਜਾ ਸਕੋਗੇ! ਭਾਰਤੀ ਰੇਲਵੇ ਨੇ ਨਵੀਂ ਸਮਾਨ ਸੀਮਾ ਜਾਰੀ ਕੀਤੀ ਹੈ, ਪੂਰੀ ਸੂਚੀ ਪੜ੍ਹੋ
5. Monsoon ਦਾ 'ਅਜੀਬ' ਮੂਡ! ਦੇਸ਼ ਵਿੱਚ ਸਰਪਲੱਸ, ਪਰ ਬਿਹਾਰ-ਪੰਜਾਬ ਸਮੇਤ ਇਨ੍ਹਾਂ ਰਾਜਾਂ ਵਿੱਚ 'ਸੋਕੇ' ਵਰਗੇ ਹਾਲਾਤ, ਰਿਪੋਰਟ ਪੜ੍ਹੋ
6. Punjab Breaking : ਕੁੱਕਰ ਫੈਕਟਰੀ ਵਿੱਚ ਅੱਗ ਲੱਗਣ ਨਾਲ ਤਬਾਹੀ, 1 ਦੀ ਮੌਤ, ਜਾਣੋ ਕਿਵੇਂ ਹੋਇਆ ਇਹ ਭਿਆਨਕ ਹਾਦਸਾ
7. ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੰਗਲੈਂਡ ‘ਚ ਸਿੱਖ ਬਜ਼ੁਰਗਾਂ ‘ਤੇ ਨਸਲੀ ਹਮਲੇ ਦੀ ਸਖ਼ਤ ਨਿਖੇਧੀ
8. ਮਨਿਕਾ ਵਿਸ਼ਵਕਰਮਾ ਬਣੀ Miss Universe India 2025
9. Breaking : ਵਿਰੋਧੀ ਧਿਰ ਨੇ ਉਪ ਰਾਸ਼ਟਰਪਤੀ ਲਈ ਉਤਾਰਿਆ ਉਮੀਦਵਾਰ
10. Lawrence Bishnoi ਜੇਲ੍ਹ ਇੰਟਰਵਿਊ ਮਾਮਲੇ ਵਿੱਚ ਵੱਡਾ ਅਪਡੇਟ