← ਪਿਛੇ ਪਰਤੋ
ਭਾਰਤ 'ਚ ਇਸ ਵਕਤ 7 ਨੈਸ਼ਨਲ ਸਿਆਸੀ ਪਾਰਟੀਆਂ ਹਨ। ਇਹ ਜਾਣਕਾਰੀ ਭਾਰਤੀ ਚੋਣ ਕਮਿਸ਼ਨ ਦੁਆਰਾ ਆਪਣੇ ਟਵਿੱਟਰ ਅਕਾਉਂਟ 'ਤੇ ੧੧ ਜੁਲਾਈ ੨੦੧੯ ਨੂੰ ਸਾਂਝੀ ਕੀਤੀ ਗਈ। ਜਿੰਨ੍ਹਾਂ ਦੇ ਵੇਰਵੇ ਹੇਠ ਦਿੱਤੀ ਤਸਵੀਰ ਰਾਹੀਂ ਦੇਖੇ ਜਾ ਸਕਦੇ ਹਨ।
Total Responses : 25561