ਚੰਡੀਗੜ੍ਹ, 10 ਫਰਵਰੀ 2021 - ਪਰਵਾਸੀ ਪੰਜਾਬੀ ਸਾਹਿਤ ਨੂੰ ਸਮਰਪਿਤ ਕਿਸਾਨੀ ਸੰਘਰਸ਼ ਵਿਸ਼ੇਸ਼ ਅੰਕ ਪਰਵਾਸ ਦੀ ਪੁਸਤਕ ਲੜੀ-11 ਰਿਲੀਜ਼ ਹੋਈ ਹੈਪ ਜਿਸ 'ਚ ਵਿਦੇਸ਼ੀਂ ਬੈਠੇ ਸੈਂਕੜੇ ਕਵੀਆਂ ਨੇ ਆਪਣੀਆਂ ਗਜ਼ਲਾਂ/ਨਜ਼ਮਾਂ/ਗੀਤਾਂ ਰਾਹੀਂ ਕਿਸਾਨੀ ਸੰਘਰਸ਼ 'ਚ ਯੋਗਦਾਨ ਪਾਇਆ ਹੈ। ਹੇਠ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਪੜ੍ਹੋ 'ਪਰਵਾਸ' ਦਾ ਵਿਸ਼ੇਸ਼ ਅੰਕ:
https://drive.google.com/file/d/1AHUqBc66k53V8gZB84jOJ7em9CLaKXsc/view?usp=sharing