Punjabi News Bulletin: ਪੜ੍ਹੋ ਅੱਜ 20 ਅਗਸਤ ਦੀਆਂ ਵੱਡੀਆਂ 10 ਖਬਰਾਂ (8:15 PM)
ਚੰਡੀਗੜ੍ਹ, 20 ਅਗਸਤ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:15 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- ਡਿਪਟੀ ਕਮਿਸ਼ਨਰਾਂ ਸਮੇਤ 31 IAS/IFS/PCS ਅਫਸਰਾਂ ਦੇ ਤਬਾਦਲੇ
1. Breaking news:ਸਵੇਰੇ-ਸਵੇਰੇ ਮੁੱਖ ਮੰਤਰੀ ’ਤੇ ਹੋ ਗਿਆ ਹਮਲਾ, ਪੜ੍ਹੋ ਵੇਰਵਾ
- Breaking : ਸਕੂਲਾਂ ਨੂੰ ਫਿਰ ਬੰਬ ਨਾਲ ਉਡਾਉਣ ਦੀਆਂ ਧਮਕੀਆਂ
2. ਤਿੰਨ ਸਾਲਾਂ ਵਿੱਚ ਨੌਜਵਾਨਾਂ ਨੂੰ 55,000 ਤੋਂ ਵੱਧ ਸਰਕਾਰੀ ਨੌਕਰੀਆਂ ਦੇਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ - ਭਗਵੰਤ ਮਾਨ
3. ‘ਰਾਈਜਿੰਗ ਪੰਜਾਬ-ਸੁਝਾਅ ਤੋਂ ਹੱਲ ਤੱਕ’ ਤਹਿਤ ਸਨਅੱਤਕਾਰਾਂ ਨੂੰ ਮਿਲੇਗਾ ਵੱਡਾ ਹੁਲਾਰਾ : ਉਦਯੋਗ ਮੰਤਰੀ
- ਪੰਜਾਬ ਸਰਕਾਰ ਵਲੋਂ ਸੂਬੇ ’ਚ ਉਦਯੋਗਾਂ ਲਈ ਸਿਰਜਿਆ ਜਾ ਰਿਹੈ ਸਾਜ਼ਗਾਰ ਮਾਹੌਲ : ਸੰਜੀਵ ਅਰੋੜਾ
- ਮੰਡੀ ਮਜ਼ਦੂਰਾਂ ਨੂੰ ਰਾਹਤ: ਪੰਜਾਬ ਸਰਕਾਰ ਵੱਲੋਂ ਮੰਡੀ ਲੇਬਰ ਰੇਟ ਵਿੱਚ 10 ਫ਼ੀਸਦੀ ਵਾਧਾ
- ਉੱਭਰਦੇ ਖਿਡਾਰੀਆਂ ਦਾ ਓਲੰਪਿਕ ਦਾ ਸੁਪਨਾ ਸਾਕਾਰ ਕਰਨਗੇ ਪੇਂਡੂ ਖੇਡ ਮੈਦਾਨ
- ਰਾਜ ਮਲਹੋਤਰਾ IAS ਸਟੱਡੀ ਗਰੁੱਪ ਅੰਦਰ 500 ਤੋਂ ਵੱਧ ਵਿਦਿਆਰਥੀਆਂ ਨੇ ਲਿਆ ਦਾਖਲਾ: ਕੁਲਤਾਰ ਸਿੰਘ ਸੰਧਵਾਂ
4. 1.55 ਲੱਖ ਰੁਪਏ ਰਿਸ਼ਵਤ ਲੈਣ ਵਾਲਾ ASI ਵਿਜੀਲੈਂਸ ਵੱਲੋਂ ਗ੍ਰਿਫ਼ਤਾਰ
- ਪਤਨੀ ਨੂੰ ਕਤਲ ਕਰਨ ਵਾਲਾ ਪਤੀ ਅਸਲੇ ਸਮੇਤ ਗ੍ਰਿਫਤਾਰ
- Encounter : ਗੁਰਦਾਸਪੁਰ ਵਿੱਚ ਫਿਰ ਤੋਂ ਹੋਇਆ ਪੁਲਿਸ ਮੁਕਾਬਲਾ
5. Flood Alert : ਪਿੰਡਾਂ ‘ਚ ਅਧਿਕਾਰੀ ਤਾਇਨਾਤ, ਹਰ ਘੰਟੇ ਦੀ ਰਿਪੋਰਟਿੰਗ ਦੇ ਨਾਲ Pong Dam ‘ਤੇ ਸਖ਼ਤ ਨਜ਼ਰ
- ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਿਆ! ਡੀਸੀ ਵੱਲੋਂ ਅਚਨਚੇਤ ਦੌਰਾ
- ਕਸੂਰ' ਸਾਡਾ ਨਹੀਂ, ਪਰ ਡੁੱਬਾਂਗੇ ਅਸੀਂ...!
- World Breaking: ਪਾਕਿਸਤਾਨ ਵਾਲੇ ਪਾਸੇ ਧੁੱਸੀ ਬੰਨ੍ਹ ਟੁੱਟਿਆ, ਚੜਦੇ ਪੰਜਾਬ ਦੇ ਕਈ ਪਿੰਡ ਡੁੱਬਣ ਦਾ ਖਦਸ਼ਾ
6. ਪੰਜਾਬ ਸਰਕਾਰ ਵੱਲੋਂ ਗੈਰ-ਕਾਨੂੰਨੀ ਤੌਰ ‘ਤੇ ਨਿੱਜੀ ਜਾਣਕਾਰੀ ਇਕੱਤਰ ਕਰਨ ਵਾਲੇ ਵਿਅਕਤੀਆਂ ਨੂੰ ਚੇਤਾਵਨੀ
- ਪੰਜਾਬ ਪੁਲਿਸ ਵੱਲੋਂ ਕੈਂਪ ਲਗਾ ਕੇ ਨਿੱਜੀ ਡੇਟਾ ਇਕੱਠਾ ਕਰਨ ਸਬੰਧੀ ਦੋਸ਼ਾਂ ਦੀ ਜਾਂਚ ਸ਼ੁਰੂ
7. Big Update: ਅਧਿਕਾਰੀਆਂ ਤੇ ਕਰਮਚਾਰੀਆਂ ਦੀ ਬਦਲੀਆਂ ਨੂੰ ਲੈ ਕੇ ਵੱਡੀ ਅਪਡੇਟ! ਹੁਣ ਇਸ ਤਰੀਕ ਤੱਕ ਕੀਤਾ ਜਾ ਸਕੇਗਾ ਅਪਲਾਈ
8. ਮੇਰੇ ਲਈ ਪੰਥਕ ਸਿਧਾਂਤ ਤੇ ਆਦਰਸ਼ ਸਭ ਤੋਂ ਜ਼ਰੂਰੀ : ਸੁਖਬੀਰ ਸਿੰਘ ਬਾਦਲ
9. ਤਰਨਤਾਰਨ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਸ਼ਡਿਊਲ ਜਾਰੀ
10. Babushahi Special ਰਾਜੀਵ ਲੌਂਗੋਵਾਲ ਸਮਝੌਤਾ : ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਜੀ
- Breaking : ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ