Punjabi News Bulletin: ਪੜ੍ਹੋ ਅੱਜ 29 ਜੂਨ ਦੀਆਂ ਵੱਡੀਆਂ 10 ਖਬਰਾਂ (8:30 PM)
ਚੰਡੀਗੜ੍ਹ, 29 ਜੂਨ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- Live Death: ਕ੍ਰਿਕਟ ਖੇਡਦੇ ਸਮੇਂ ਦਿਲ ਦਾ ਦੌਰਾ ਪੈਣ ਨਾਲ ਨੌਜਵਾਨ ਦੀ ਮੌਤ (ਵੇਖੋ ਵੀ ਵੀਡੀਓ)
1.ਕੁੰਵਰ ਵਿਜੇ ਪ੍ਰਤਾਪ ਨੂੰ ਆਪ ’ਚੋਂ ਕੱਢਿਆ
- ਆਪ ’ਚੋਂ ਕੱਢਣ ਮਗਰੋਂ ਕੁੰਵਰ ਵਿਜੇ ਪ੍ਰਤਾਪ ਦਾ ਪ੍ਰਤੀਕਰਮ ਆਇਆ ਸਾਹਮਣੇ
- Babushahi Special: ਆਪਣੀ ਹੀ ਸਰਕਾਰ ਖਿਲਾਫ ‘ਟਿੰਡ ’ਚ ਕਾਨਾ’ ਪਾਈ ਰੱਖਣ ਕਰਕੇ ਮੁੱਕਿਆ ‘ਕੁੰਵਰ ਵਿਜੇ ਦਾ ਸਿਆਸੀ ਪ੍ਰਤਾਪ’
- ਪਾਰਟੀ ਦਾ ਕੋਈ ਵੀ ਨੁਮਾਇੰਦਾ ਜੇ ਪਾਰਟੀ ਜਾਂ ਸਰਕਾਰ ਖਿਲਾਫ ਗਲਤ ਗਤੀਵਿਧੀ ਕਰੇਗਾ ਤਾਂ ਕਾਰਵਾਈ ਝੱਲਣੀ ਪਵੇਗੀ - ਸਿਸੋਦੀਆ
- ਕੁੰਵਰ ਵਿਜੇ ਪ੍ਰਤਾਪ ਨੂੰ ਪਾਰਟੀ ਤੋਂ ਸਸਪੈਂਡ ਕਿਉਂ ਕੀਤਾ ? ਨੀਲ ਗਰਗ ਨੇ ਦੱਸਿਆ
- ਕੁੰਵਰ ਵਿਜੇ ਪ੍ਰਤਾਪ ਨੂੰ ਆਪ ਨੇ ਵਰਤਿਆ- ਰਵਨੀਤ ਬਿੱਟੂ ਦਾ ਵੱਡਾ ਬਿਆਨ
2. Good News: ਪੰਜਾਬੀਆਂ ਨੂੰ CM ਮਾਨ ਨੇ ਦਿੱਤਾ ਵੱਡਾ ਤੋਹਫ਼ਾ, ਪੜ੍ਹੋ ਪੂਰੀ ਖ਼ਬਰ
- ਪਟਿਆਲਾ ਜ਼ਿਲ੍ਹੇ ਦੇ ਨੀਟ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ 12 ਵਿਦਿਆਰਥੀ ਭਗਵੰਤ ਮਾਨ ਵੱਲੋਂ ਸਨਮਾਨਿਤ
3. ਦਿਲਜੀਤ ਦੁਸਾਂਝ ਦੇ ਹੱਕ 'ਚ ਆਏ ਜਥੇਦਾਰ ਕੁਲਦੀਪ ਸਿੰਘ ਗੜਗੱਜ, ਦਿੱਤਾ ਵੱਡਾ ਬਿਆਨ
- ਦਿਲਜੀਤ ਦੇ ਸਮਰਥਨ ਵਿੱਚ ਆਏ ਜੀ.ਕੇ., ਪੜ੍ਹੋ ਕੀ ਆਖਿਆ ?
- ਦਿਲਜੀਤ ਦੁਸਾਂਝ ਦੇ ਹੱਕ ’ਚ ਨਿੱਤਰੀ ਦਿੱਲੀ ਗੁਰਦੁਆਰਾ ਕਮੇਟੀ
- ਦਿਲਜੀਤ ਦੋਸਾਂਝ ਨਾਲ ਖੜ੍ਹਾ ਹੈ ਸ਼੍ਰੋਮਣੀ ਅਕਾਲੀ ਦਲ (ਅ ): ਸਿਮਰਨਜੀਤ ਸਿੰਘ ਮਾਨ
4. 114 ਨਸ਼ਾ ਤਸਕਰ ਗ੍ਰਿਫ਼ਤਾਰ; 4.1 ਕਿਲੋ ਹੈਰੋਇਨ, 9.6 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ
- ਨਸ਼ਿਆਂ ਖ਼ਿਲਾਫ਼ ਮੁਹਿੰਮ ਤਹਿਤ ਇਕ ਹੋਰ ਨਸ਼ਾ ਤਸਕਰ ਦਾ ਘਰ ਢਹਿ ਢੇਰੀ
- ਨਸ਼ੀਲਾ ਪਾਊਡਰ, ਚਰਸ ਤੇ ਨਜ਼ਾਇਜ਼ ਸ਼ਰਾਬ ਸਮੇਤ 3 ਗ੍ਰਿਫ਼ਤਾਰ
- ਕਪੂਰਥਲਾ ਕੇਂਦਰੀ ਜੇਲ੍ਹ ਵਿਚ ਹੋਈ ਲੜਾਈ, 3 ਹਵਾਲਾਤੀ ਜ਼ਖ਼ਮੀ
5. ਲੱਖਾ ਸਿਧਾਣਾ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਪੜ੍ਹੋ ਪੂਰੀ ਖ਼ਬਰ
6. ਹੁਣ ਐਨੇ ਸਾਲਾਂ 'ਚ ਮਿਲੇਗੀ ਪੂਰੀ ਪੈਨਸ਼ਨ, ਸਰਕਾਰ 8ਵੇਂ ਤਨਖਾਹ ਕਮਿਸ਼ਨ 'ਚ ਦੇ ਸਕਦੀ ਹੈ ਵੱਡਾ ਤੋਹਫ਼ਾ !
7. ਧੁਰੀ ਰੇਲਵੇ ਓਵਰਬ੍ਰਿਜ਼ ਦੇ ਨਿਰਮਾਣ ਨੂੰ ਮਨਜ਼ੂਰੀ ਦੇਣ ਦਾ ਰੇਲਵੇ ਵੱਲੋਂ ਐਲਾਨ, ਬਿੱਟੂ ਨੇ ਸੀਐਮ ਮਾਨ 'ਤੇ ‘ਝੂਠਾ ਕ੍ਰੈਡਿਟ ਲੈਣ ਦੇ ਲਾਏ ਦੋਸ਼
8. ਅਜੇ ਤਾਂ ਪੁੱਲ ਦਾ ਰਸਮੀ ਉਦਘਾਟਨ ਨਹੀਂ ਹੋਇਆ ਪੁਲ ਦੀ ਸੜਕ ਪਹਿਲਾਂ ਹੀ ਧਸ ਗਈ
9. 4 ਸੀਨੀਅਰ IPS ਅਫ਼ਸਰਾਂ ਦਾ ਤਬਾਦਲਾ
10. ਚੰਡੀਗੜ੍ਹ ਵਿੱਚ ਬਾਰਿਸ਼ ਕਾਰਨ ਕਈ ਥਾਵਾਂ ਤੇ ਭਰਿਆ ਪਾਣੀ
- ਮੋਦੀ ਦੀ ਗਰੰਟੀ ਝੂਠੀ- ਕੇਜਰੀਵਾਲ ਦਾ ਵੱਡਾ ਬਿਆਨ
- ਮਜੀਠੀਆ ਕੇਸ: ਹੁਣ ਬੋਨੀ ਅਜਨਾਲਾ ਨੇ ਵਿਜੀਲੈਂਸ ਨੂੰ ਬਿਆਨ ਕਰਵਾਏ ਦਰਜ
- ਮਜੀਠੀਆ ਮਾਮਲੇ ‘ਚ ਵੱਡੀ ਖ਼ਬਰ: ਸਾਬਕਾ ਪੀਏ ਤੇ ਵਿਧਾਇਕ ਵੀ ਜਾਂਚ ਵਿੱਚ ਸ਼ਾਮਲ
- ਮਜੀਠੀਆ ਖਿਲਾਫ ਵਿਜੀਲੈਂਸ ਰੇਡ ਦੌਰਾਨ ਵਿਘਨ ਪਾਉਣ ’ਤੇ ਡੀ ਡੀ ਆਰ ਦਰਜ