Punjabi News Bulletin: ਪੜ੍ਹੋ ਅੱਜ ਦੀਆਂ ਵੱਡੀਆਂ 10 ਖਬਰਾਂ (8:18 PM)
ਚੰਡੀਗੜ੍ਹ, 20 ਮਈ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:18 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- Darbar Sahib attack row: ਨਾ ਅਸੀਂ ਪ੍ਰਵਾਨਗੀ ਦਿੱਤੀ, ਨਾ ਸ੍ਰੀ ਦਰਬਾਰ ਸਾਹਿਬ ’ਚ ਤੋਪਾਂ ਬੀੜੀਆਂ: ਧਾਮੀ
- ਸ੍ਰੀ ਹਰਿਮੰਦਰ ਸਾਹਿਬ 'ਤੇ ਪਾਕਿ ਹਮਲੇ ਦੀ ਕੋਸਿਸ਼ ਦਾ ਵਿਵਾਦ: SGPC ਅਤੇ ਹੈੱਡ ਗ੍ਰੰਥੀ ਨੇ ਫ਼ੌਜ ਦੇ ਦਾਅਵੇ 'ਤੇ ਚੁੱਕੇ ਸਵਾਲ, ਜਾਂਚ ਵੀ ਮੰਗੀ
- ਜਥੇਦਾਰ ਅਕਾਲ ਤਖਤ ਦਾ ਵੀ ਫੌਜੀ ਦਾਅਵੇ ਬਾਰੇ ਆਇਆ ਬਿਆਨ
- ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਬਾਰੇ ਫੌਜ ਦੇ ਦਾਅਵੇ ਦਾ ਵਿਵਾਦ ਭੱਖਿਆ, ਗਿਆਨੀ ਰਘਬੀਰ ਸਿੰਘ ਤੇ ਹਰਮੀਤ ਕਾਲਕਾ ਦੇ ਆਏ ਵੱਡੇ ਬਿਆਨ, ਫੌਜ ਦਾ ਬਿਆਨ ਵੀ ਵੇਖੋ
1. CM ਮਾਨ ਵੱਲੋਂ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਵਿਰੁੱਧ ਜੰਗ ਦੇ ਸਿਪਾਹੀ ਬਣਨ ਦਾ ਸੱਦਾ
- ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਮਿਲਣ 'ਤੇ, ਨੌਜਵਾਨ ਨੇ ਮੁੱਖ ਮੰਤਰੀ ਮਾਨ ਨੂੰ ਕਿਹਾ - ਮੇਰੀ ਮਾਂ ਨੇ ਤੁਹਾਡੇ ਲਈ ਦੁਆਵਾਂ ਭੇਜੀਆਂ ਹਨ !
- ਪਿਛਲੇ ਤਿੰਨ ਸਾਲਾਂ ਵਿੱਚ ਤਿੰਨ ਤੋਂ ਛੇ ਨੌਕਰੀਆਂ ਲੈਣ ਵਾਲੇ ਨੌਜਵਾਨਾਂ ਵੱਲੋਂ ਕਿਸਮਤ ਬਦਲਣ ਲਈ ਮੁੱਖ ਮੰਤਰੀ ਦੀ ਸ਼ਲਾਘਾ
2. 18 DSPs ਨੂੰ ਮਿਲੀ ਤਰੱਕੀ ਬਣੇ SP (ਦੇਖੋ ਲਿਸਟ)
- CM ਮਾਨ ਨੇ 18 ਡੀ.ਐਸ.ਪੀਜ਼ ਨੂੰ ਐਸ.ਪੀ. ਵਜੋਂ ਤਰੱਕੀ ਮਿਲਣ 'ਤੇ ਵਧਾਈ ਦਿੱਤੀ
3. ਆਪ੍ਰੇਸ਼ਨ ਸਿੰਦੂਰ ਦਾ ਚਿਹਰਾ ਬਣੀ ਕਰਨਲ ਸੋਫੀਆ ਕੁਰੈਸ਼ੀ ਦੀ ਕਹਾਣੀ ਬਣੀ ਪ੍ਰੇਰਨਾਦਾਇਕ
- ਆਈਬੀ ਮੁਖੀ ਤਪਨ ਕੁਮਾਰ ਡੇਕਾ ਦੇ ਕਾਰਜਕਾਲ 'ਚ ਇੱਕ ਸਾਲ ਹੋਰ ਵਾਧਾ
- ਭਾਰਤੀ ਏਅਰਟੈੱਲ ਅਤੇ ਗੂਗਲ ਨੇ ਕੀਤੀ ਸਾਂਝੇਦਾਰੀ, ਗਾਹਕਾਂ ਨੂੰ 6 ਮਹੀਨੇ ਮੁਫ਼ਤ ਮਿਲੇਗੀ ਕਲਾਉਡ ਸਟੋਰੇਜ ਸੇਵਾ
- ਪੱਛਮੀ ਬੰਗਾਲ ਵਿੱਚ ਯਾਤਰੀ ਰੇਲਗੱਡੀ ਵਿੱਚ ਲੱਗੀ ਅੱਗ
- ਮਸ਼ਹੂਰ ਖਗੋਲ ਵਿਗਿਆਨੀ ਜਯੰਤ ਨਾਰਲੀਕਰ ਦਾ 87 ਸਾਲ ਦੀ ਉਮਰ ਵਿੱਚ ਦੇਹਾਂਤ
4. ਹੁਣ "ਆਪ" ਦੇ ਵਿਦਿਆਰਥੀ ਸੰਗਠਨ ਦਾ ਨਾਂ 'ਏਐਸਏਪੀ', ਕੇਜਰੀਵਾਲ ਨੇ ਕੀਤਾ ਲਾਂਚ
5. ਬਟਾਲਾ ਵਿੱਚ ਗ੍ਰਨੇਡ ਹਮਲੇ ਦੀ ਕੋਸ਼ਿਸ਼ ਪਿੱਛੇ ਸੀ PAK-ISI ਸਮਰਥਿਤ ਅੱਤਵਾਦੀ ਮਾਡਿਊਲ: ਗਿਰੋਹ ਦੇ 6 ਕਾਰਕੁੰਨ ਕਾਬੂ
- ਯੁੱਧ ਨਸ਼ਿਆਂ ਵਿਰੁੱਧ: ਪੰਜਾਬ ਪੁਲਿਸ ਨੇ 7673 ਨਸ਼ਾ ਪੀੜਤਾਂ ਨੂੰ ਨਸ਼ਾ ਛੁਡਾਊ ਇਲਾਜ ਕਰਵਾਉਣ ਲਈ ਕੀਤਾ ਪ੍ਰੇਰਿਤ
- ਬਠਿੰਡਾ ਪੁਲਿਸ ਨੇ ਦਿੱਤਾ ਦੋ ‘ਪੈਟਰੋਲ’ ਪੰਪ ਲੁੱਟਣ ਵਾਲੇ ਬਦਮਾਸ਼ਾਂ ਦੇ ਜੜੀਂ ਤੇਲ
- ਪਟਿਆਲਾ ਪੁਲਿਸ ਨੇ ਨਸ਼ਾ ਤਸਕਰਾਂ ਵੱਲੋਂ ਬਣਾਈਆਂ ਨਜਾਇਜ਼ ਉਸਾਰੀਆਂ ਨੂੰ ਢੁਹਾਇਆ
6. ਜ਼ਹਿਰੀਲੀ ਸ਼ਰਾਬ ਨਾਲ ਤਿੰਨ ਧੀਆਂ ਦੇ ਪਿਤਾ ਦੀ ਹੋਈ ਮੌਤ
7. ਡਾ. ਗੁਰਪ੍ਰੀਤ ਕੌਰ ਮਾਨ ਦੀ ਮੌਜੂਦਗੀ ''ਚ ਨਗਰ ਕੌਂਸਲ ਪ੍ਰਧਾਨ ਆਸ਼ੂ ਅਰੋੜਾ ਨੇ ਸੰਭਾਲਿਆ ਅਹੁਦਾ
- ਪੰਜਾਬ ਰਾਜ ਦੀਆਂ ਮੰਡੀਆਂ ਵਿੱਚੋਂ 130.07 ਲੱਖ ਮੀਟ੍ਰਿਕ ਟਨ ਕਣਕ ਦੀ ਹੋਈ ਖਰੀਦ – ਹਰਚੰਦ ਬਰਸਟ
8. ਸੁਖਬੀਰ ਸਿੰਘ ਬਾਦਲ ਨੂੰ ਛੇ ਮਹੀਨਿਆਂ ’ਚ ਤੀਜੀ ਵਾਰ ਲੱਗੀ ਸੱਟ
- ਮਾਨ ਸਰਕਾਰ BBMB ’ਚ ਪੰਜਾਬ ਦੇ ਕੋਟੇ ਦੀਆਂ ਆਸਾਮੀਆਂ ਭਰੇ: ਅਕਾਲੀ ਦਲ ਨੇ ਕੀਤੀ ਮੰਗ
9. 54 ਸਾਲ ਤੋਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੇ ਆ ਰਹੇ ਨੇ 16 ਲਿਮਕਾ ਬੁੱਕ ਵਰਲਡ ਰਿਕਾਰਡ ਬਣਾਉਣ ਵਾਲੇ ਸੁਰਿੰਦਰ ਸਿੰਘ ਅਜ਼ਾਦ
10. Breaking: ਸਕੂਲ ਪ੍ਰਿੰਸੀਪਲ Suspend -ਸਿੰਘਾਪੁਰ ਟ੍ਰੇਨਿੰਗ ਦੌਰਾਨ ਲੇਡੀ ਗਾਈਡ ਨਾਲ ਦੁਰਵਿਹਾਰ ਕਰਨ ਦਾ ਹੈ ਦੋਸ਼
- ਢੱਡਰੀਆਂ ਵਾਲੇ ਖਿਲਾਫ ਜ਼ਬਰ ਜਨਾਹ ਤੇ ਕਤਲ ਕੇਸ ਖਾਰਜ ਕਰਨ ਦੀ ਸਿਫਾਰਸ਼
- Delhi ਸਰਕਾਰ ਦਾ ਵੱਡਾ ਫ਼ੈਸਲਾ, MLA ਫੰਡ 'ਚ ਕੀਤੀ ਵੱਡੀ ਕਟੌਤੀ