← ਪਿਛੇ ਪਰਤੋ
ਸ੍ਰੀ ਦਰਬਾਰ ਸਾਹਿਬ ਨੂੰ ਪਾਕਿਸਤਾਨ ਨੇ ਬਣਾਇਆ ਸੀ ਨਿਸ਼ਾਨਾ, ਫੌਜ ਨੇ ਕੀਤਾ ਅਸਫਲ ਬਾਬੂਸ਼ਾਹੀ ਨੈਟਵਰਕ ਅੰਮ੍ਰਿਤਸਰ, 19 ਮਈ, 2025: ਪਾਕਿਸਤਾਨੀ ਫੌਜ ਨੇ 8 ਮਈ ਨੂੰ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕੀਤਾ ਸੀ ਪਰ ਭਾਰਤੀ ਫੌਜ ਨ ਚਾਰੋ ਪਾਸੇ ਤੋਂ ਸ੍ਰੀ ਦਰਬਾਰ ਸਾਹਿਬ ਦੁਆਲੇ ਏਅਰ ਡਿਫੈਂਸ ਸਿਸਟਮ ਤਾਇਨਾਤ ਕੀਤੇ ਸਨ ਜਿਹਨਾਂ ਨੇ ਪਾਕਿਸਤਾਨੀ ਹਮਲਾ ਅਸਫਲ ਬਣਾ ਦਿੱਤਾ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 687