← ਪਿਛੇ ਪਰਤੋ
ਕੱਲ੍ਹ ਤੋਂ ਪੰਜਾਬ ਦੇ ਬਾਰਡਰ ਦੇ ਕਿਸਾਨ ਫਿਰ ਤੋਂ ਖੇਤੀ ਕਰਨ ਕੰਡਿਆਲੀ ਤਾਰ ਦੇ ਪਾਰ ਜਾ ਸਕਣਗੇ : ਧਾਲੀਵਾਲ
ਚੰਡੀਗੜ੍ਹ : ਕੱਲ੍ਹ ਤੋਂ ਪੰਜਾਬ ਦੇ ਬਾਰਡਰ ਦੇ ਕਿਸਾਨ ਫਿਰ ਤੋਂ ਖੇਤੀ ਕਰਨ ਕੰਡਿਆਲੀ ਤਾਰ ਦੇ ਪਾਰ ਜਾ ਸਕਣਗੇ। ਇਸ ਸਬੰਧੀ ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ ਮੈਂ ਬੀਐੱਸਐੱਫ ਨਾਲ ਮੀਟਿੰਗ ਕਰਕੇ ਬਾਰਡਰ ਦੇ ਕਿਸਾਨਾਂ ਲਈ ਉਨ੍ਹਾਂ ਦੀ ਖੇਤੀ ਵਾਲੀ ਜ਼ਮੀਨ ਤੱਕ ਜਾਣ ਦਾ ਰਸਤਾ ਖੁਲਵਾਇਆ। ਪਾਕਿਸਤਾਨ ਦੀ ਤਰਫੋਂ ਫਾਇਰਿੰਗ ਦੀ ਵਜ੍ਹਾ ਨਾਲ ਬਾਰਡਰ ਦੇ ਕਿਸਾਨਾਂ ਨੂੰ ਖੇਤੀ ਦਾ ਨੁਕਸਾਨ ਹੋ ਰਿਹਾ ਸੀ।
ਕੱਲ੍ਹ ਤੋਂ ਪੰਜਾਬ ਦੇ ਬਾਰਡਰ ਦੇ ਕਿਸਾਨ ਫਿਰ ਤੋਂ ਖੇਤੀ ਕਰਨ ਕੰਡਿਆਲੀ ਤਾਰ ਦੇ ਪਾਰ ਜਾ ਸਕਣਗੇ। ਅੱਜ ਮੈਂ ਬੀਐੱਸਐੱਫ ਨਾਲ ਮੀਟਿੰਗ ਕਰਕੇ ਬਾਰਡਰ ਦੇ ਕਿਸਾਨਾਂ ਲਈ ਉਨ੍ਹਾਂ ਦੀ ਖੇਤੀ ਵਾਲੀ ਜ਼ਮੀਨ ਤੱਕ ਜਾਣ ਦਾ ਰਸਤਾ ਖੁਲਵਾਇਆ। ਪਾਕਿਸਤਾਨ ਦੀ ਤਰਫੋਂ ਫਾਇਰਿੰਗ ਦੀ ਵਜ੍ਹਾ ਨਾਲ ਬਾਰਡਰ ਦੇ ਕਿਸਾਨਾਂ ਨੂੰ ਖੇਤੀ ਦਾ ਨੁਕਸਾਨ ਹੋ ਰਿਹਾ ਸੀ।कल से… pic.twitter.com/LpeW6j8RwJ— Kuldeep Dhaliwal (@KuldeepSinghAAP) May 19, 2025
ਕੱਲ੍ਹ ਤੋਂ ਪੰਜਾਬ ਦੇ ਬਾਰਡਰ ਦੇ ਕਿਸਾਨ ਫਿਰ ਤੋਂ ਖੇਤੀ ਕਰਨ ਕੰਡਿਆਲੀ ਤਾਰ ਦੇ ਪਾਰ ਜਾ ਸਕਣਗੇ। ਅੱਜ ਮੈਂ ਬੀਐੱਸਐੱਫ ਨਾਲ ਮੀਟਿੰਗ ਕਰਕੇ ਬਾਰਡਰ ਦੇ ਕਿਸਾਨਾਂ ਲਈ ਉਨ੍ਹਾਂ ਦੀ ਖੇਤੀ ਵਾਲੀ ਜ਼ਮੀਨ ਤੱਕ ਜਾਣ ਦਾ ਰਸਤਾ ਖੁਲਵਾਇਆ। ਪਾਕਿਸਤਾਨ ਦੀ ਤਰਫੋਂ ਫਾਇਰਿੰਗ ਦੀ ਵਜ੍ਹਾ ਨਾਲ ਬਾਰਡਰ ਦੇ ਕਿਸਾਨਾਂ ਨੂੰ ਖੇਤੀ ਦਾ ਨੁਕਸਾਨ ਹੋ ਰਿਹਾ ਸੀ।कल से… pic.twitter.com/LpeW6j8RwJ
Total Responses : 1166