← ਪਿਛੇ ਪਰਤੋ
ਕਰਨਲ ਕੁਰੈਸ਼ੀ ਖਿਲਾਫ ਬੋਲਣ ਮੱਧ ਪ੍ਰਦੇਸ਼ ਦੇ ਮੰਤਰੀ ਦੇ ਸੁਪਰੀਮ ਕੋਰਟ ਤੋਂ ਫਿਰ ਪਈਆਂ ਝਿੜਕਾਂ ਬਾਬੂਸ਼ਾਹੀ ਨੈਟਵਰਕ ਨਵੀਂ ਦਿੱਲੀ, 19 ਮਈ, 2025: ਕਰਨਲ ਸੋਫੀਆ ਕੁਰੈਸ਼ੀ ਖਿਲਾਫ ਬੋਲਣ ਵਾਲੇ ਮੱਧ ਪ੍ਰਦੇਸ਼ ਦੇ ਮੰਤਰੀ ਜੈ ਸ਼ਾਹ ਨੂੰ ਅੱਜ ਫਿਰ ਸੁਪਰੀਮ ਕੋਰਟ ਵਿਚ ਚੰਗੀ ਝਾੜ ਝੰਬ ਦਾ ਸਾਹਮਣਾ ਕਰਨਾ ਪਿਆ। ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੀ ਬੈਂਚ ਨੇ ਮੰਤਰੀ ਦੀ ਮੁਆਫੀ ਰੱਦ ਕਰ ਦਿੱਤੀ ਤੇ ਉਸਦੇ ਖਿਲਾਫ ਜਾਂਚ ਵਾਸਤੇ ਕਮੇਟੀ ਦਾ ਗਠਨ ਕਰ ਕੇ 28 ਮਈ ਤੱਕ ਅੰਤਰਿਮ ਰਿਪੋਰਟ ਤਲਬ ਕਰ ਲਈ। ਅਦਾਲਤ ਨੇ ਇਹ ਵੀ ਕਿਹਾ ਕਿ ਕਾਰਵਾਈ ਤੋਂ ਬਚਣ ਵਾਸਤੇ ਲੋਕ ਮਗਰਮੱਛ ਦੇ ਹੰਝੂ ਵਹਾਉਂਦੇ ਹਨ।
Total Responses : 766