← ਪਿਛੇ ਪਰਤੋ
Big Breaking: ਤਰਨਤਾਰਨ ਚੋਣ ਸਬੰਧੀ ਵੱਡਾ ਐਲਾਨ, ਇਲੈਕਸ਼ਨ ਕਮਿਸ਼ਨ ਨੇ ਲਾਇਆ ਅਬਜ਼ਰਵਰ
ਚੰਡੀਗੜ੍ਹ, 28 ਸਤੰਬਰ 2025- ਤਰਨਤਾਰਨ ਜਿਮਨੀ ਚੋਣ ਸਬੰਧੀ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਅਬਜ਼ਰਵਰ ਲਗਾ ਦਿੱਤਾ ਗਿਆ ਹੈ। ਇਸ ਬਾਰੇ ਭਾਰਤੀ ਚੋਣ ਕਮਿਸ਼ਨ (ECI) ਨੇ ਬਕਾਇਦਾ ਹੁਕਮ ਜਾਰੀ ਕਰ ਦਿੱਤਾ ਹੈ।
Total Responses : 658