← ਪਿਛੇ ਪਰਤੋ
Breaking: ਪਨਸਪ ਦੇ 5 ਅਧਿਕਾਰੀ/ਕਰਮਚਾਰੀ ਮੁਅੱਤਲ
ਚੰਡੀਗੜ੍ਹ, 28 ਸਤੰਬਰ 2025- ਭ੍ਰਿਸ਼ਟਾਚਾਰ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ ਹੋਇਆ ਪਨਸਪ ਬਠਿੰਡਾ ਅਤੇ ਮਾਨਸਾ ਵਿਖੇ ਤੈਨਾਤ 5 ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਸਸਪੈਂਡ ਕੀਤੇ ਪੰਜ ਅਧਿਕਾਰੀਆਂ ਦੀ ਹੇਠਾਂ ਪੜ੍ਹੋ ਲਿਸਟ
Total Responses : 659