← ਪਿਛੇ ਪਰਤੋ
ਏਸ਼ੀਆ ਕੱਪ ਫਾਈਨਲ: ਭਾਰਤ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ ਬਾਬੂ਼ਸ਼ਾਹੀ ਨੈਟਵਰਕ ਦੁਬਈ, 28 ਸਤੰਬਰ, 2025: ਏਸ਼ੀਆ ਕੱਪ ਟੀ 20 ਕ੍ਰਿਕਟ ਕੱਪ ਦੇ ਫਾਈਨਲ ਵਿਚ ਅੱਜ ਭਾਰਤ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਖਿਤਾਬ ਜਿੱਤ ਲਿਆ। ਭਾਰਤ ਅਤੇ ਪਾਕਿਸਤਾਨ ਦਰਮਿਆਨ ਇਹ ਫਾਈਨਲ ਮੁਕਾਬਲਾ 41 ਸਾਲਾਂ ਬਾਅਦ ਹੋਇਆਸੀ ਜਿਸ ਵਿਚ ਭਾਰਤੀ ਟੀਮ ਵੱਲੋਂ ਤਿਲਕ ਵਰਮਾ ਨੇ ਜਿੱਤ ਵਿਚ ਅਹਿਮ ਭੂਮਿਕਾ ਅਦਾ ਕੀਤੀ। ਗੇਂਦਬਾਜ਼ਾਂ ਵੱਲੋਂ ਕੁਲਦੀਪ ਯਾਦਵ ਨੇ 4 ਵਿਕਟਾਂ ਲਈਆਂ।
Total Responses : 659