Punjabi News Bulletin: ਪੜ੍ਹੋ ਅੱਜ 22 ਜੁਲਾਈ ਦੀਆਂ ਵੱਡੀਆਂ 10 ਖਬਰਾਂ (8:25 PM)
ਚੰਡੀਗੜ੍ਹ, 22 ਜੁਲਾਈ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:25 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- MP ਅੰਮ੍ਰਿਤਪਾਲ ਨੂੰ ਲੈ ਕੇ ਵੱਡੀ ਖ਼ਬਰ, ਸੁਪਰੀਮ ਕੋਰਟ ਦਾ ਰੁਖ...!
- ਜਥੇਦਾਰ ਅਕਾਲ ਤਖ਼ਤ ਦੀ CM ਨੂੰ ਸਲਾਹ, 'ਸਾਬਤ ਸਰੂਪ ਹੋਣ ਤੇ ਅੰਮ੍ਰਿਤ ਛੱਕਣ' (ਵੇਖੋ ਵੀਡੀਓ)
1. ਸ੍ਰੀ ਹਰਿਮੰਦਰ ਸਾਹਿਬ ਬਾਰੇ ਧਮਕੀ ਭਰੇ ਈ-ਮੇਲ ਭੇਜਣ ਵਾਲਿਆਂ ਨੂੰ ਮਿਸਾਲੀ ਸਜ਼ਾ ਮਿਲੇਗੀ - CM ਮਾਨ
- ਲੈਂਡ ਪੂਲਿੰਗ ਸਕੀਮ ਤਹਿਤ ਕਿਸਾਨਾਂ ਨੂੰ ਸਾਲਾਨਾ ਇਕ ਲੱਖ ਰੁਪਏ ਦੇਵੇਗੀ ਪੰਜਾਬ ਸਰਕਾਰ: CM ਮਾਨ
2. ਵੱਡੀ ਖ਼ਬਰ: ਪੰਜਾਬ ਸਰਕਾਰ ਨੇ ਬਦਲਿਆ ਇੱਕ ਵਿਭਾਗ ਦਾ ਨਾਮ
- “ਅਧਿਆਪਕਾਂ ਨਾਲ ਸੰਵਾਦ” ਹਰਜੋਤ ਬੈਂਸ ਦੀ ਨਿਵੇਕਲੀ ਪਹਿਲ
- ਮੋਹਿੰਦਰ ਭਗਤ ਵੱਲੋਂ 111 ਬਾਗਬਾਨੀ ਵਿਕਾਸ ਅਫ਼ਸਰਾਂ ਦੀ ਭਰਤੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਹੁਕਮ
- ਡਾ. ਅੰਬੇਡਕਰ ਸਕਾਲਰਸ਼ਿਪ ਪੋਰਟਲ 2025-26 ਲਈ ਜਲਦੀ ਹੀ ਦੁਬਾਰਾ ਖੋਲ੍ਹਿਆ ਜਾਵੇਗਾ — ਡਾ. ਬਲਜੀਤ ਕੌਰ
- ਖੁੱਡੀਆਂ ਨੇ ਪਸ਼ੂ ਪਾਲਣ ਵਿਭਾਗ ਵਿੱਚ 8 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ
3. ਲੈਂਡਿੰਗ ਦੌਰਾਨ ਏਅਰ ਇੰਡੀਆ ਦੇ ਜਹਾਜ਼ ਨੂੰ ਲੱਗੀ ਅੱਗ, ਪੜ੍ਹੋ ਵੇਰਵਾ
- Breaking : 8ਵੇਂ ਤਨਖਾਹ ਕਮਿਸ਼ਨ ਬਾਰੇ ਵੱਡਾ ਅਪਡੇਟ
4. MP Engineer ਰਸ਼ੀਦ ਨੂੰ ਪਾਰਲੀਮੈਂਟ ਸੈਸ਼ਨ ਲਈ ਹਿਰਾਸਤੀ ਪੈਰੋਲ ਮਿਲੀ: ਅੰਤਰਿਮ ਜ਼ਮਾਨਤ ਰੱਦ
5. ਪੰਜਾਬ 'ਚ ਵੱਡੀ ਵਾਰਦਾਤ: ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
- ‘ਯੁੱਧ ਨਸ਼ਿਆਂ ਵਿਰੁੱਧ’ ਦਾ 143ਵਾਂ ਦਿਨ: 544 ਗ੍ਰਾਮ ਹੈਰੋਇਨ ਸਮੇਤ 103 ਨਸ਼ਾ ਤਸਕਰ ਗ੍ਰਿਫ਼ਤਾਰ
- ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਸ਼ਾ ਤਕਸਰ ਦੀ 18 ਲੱਖ ਤੋਂ ਜ਼ਿਆਦਾ ਦੀ ਜਾਇਦਾਦ ਫਰੀਜ਼
- ਸਰਕਾਰੀ ਜਮੀਨ 'ਤੇ ਲੇਡੀ ਨਸ਼ਾ ਤਸਕਰ ਵੱਲੋਂ ਬਣਾਏ ਅਣ-ਅਧਿਕਾਰਤ ਮਕਾਨ 'ਤੇ ਚੱਲਿਆ ਪੀਲਾ ਪੰਜਾ
6. ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡਾ ਲਾਂਚ ਲਈ ਤਿਆਰ: DC ਨੇ ਲਿਆ ਤਿਆਰੀਆਂ ਦਾ ਜਾਇਜ਼ਾ
7. ਮਜੀਠੀਆ ਨੂੰ ਅਦਾਲਤ ਤੋਂ ਅੱਜ ਵੀ ਨਹੀਂ ਮਿਲੀ ਰਾਹਤ, ਪੜ੍ਹੋ ਵੇਰਵਾ
8. ਪੰਚਾਇਤਾਂ 40 ਹਜ਼ਾਰ ਏਕੜ ਜ਼ਮੀਨ ਐਕਵਾਇਰ ਲਈ ਸਹਿਮਤੀ ਦੇਣ ਤੋਂ ਇਨਕਾਰ ਕਰਨ ਦੇ ਮਤੇ ਪਾਸ ਕਰਨ: ਸੁਖਬੀਰ ਬਾਦਲ
9. ਕੈਨੇਡਾ ’ਚ ਰਹਿ ਰਹੇ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ
- ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਵਿਧਾਇਕ ਅਮਰਜੋਤ ਸੰਧੂ ਵਲ਼ੋ ਕਰਵਾਏ ਗਏ ਬਾਰਬਕਿਊ 'ਤੇ ਮੇਲੇ ਵਰਗਾ ਮਾਹੌਲ
10. Big News: ਕਾਲੀ ਥਾਰ ਵਾਲੀ 'ਬੀਬੀ' ਵਜੋਂ ਪ੍ਰਸਿੱਧ ਅਮਨਦੀਪ ਨੂੰ ਹਾਈਕੋਰਟ ਦਾ ਝਟਕਾ
- Transfers : 19 ਤਹਿਸੀਲਦਾਰਾਂ/ ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ