← ਪਿਛੇ ਪਰਤੋ
ਛਤੀਸਗੜ੍ਹ ’ਚ ਭਿਆਨਕ ਸੜਕ ਹਾਦਸਾ, 13 ਮੌਤਾਂ, 12 ਜ਼ਖ਼ਮੀ ਰਾਏਪੁਰ (ਛਤੀਸਗੜ੍ਹ), 12 ਮਈ, 2025: ਛਤੀਸਗੜ੍ਹ ਦੇ ਸਾਰਾ ਗਾਓਂ ਵਿਚ ਟਰੱਕ ਤੇ ਟਰਾਲੇ ਵਿਚਾਲੇ ਟੱਕਰ ਵਿਚ 13 ਲੋਕਾਂ ਦੀ ਮੌਤ ਹੋ ਗਈ ਤੇ 12 ਹੋਰ ਜ਼ਖ਼ਮੀ ਹੋ ਗਏ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 1742