← ਪਿਛੇ ਪਰਤੋ
ਅਾ ਗੲੀਅਾਂ ਵੋਟਾਂ ਨੇੜੇ ਜੀ, ਹੁਣ ਅਾਹੁਦੇ ਵੰਡੇ ਜਾਣਗੇ, ਕੲੀ ਮੁਨਾਫੇ, ਲਾਲਚ ਵਾਲੇ ਸੌਦੇ ਵੰਡੇ ਜਾਣਗੇ, ਦਾਤੀ,ਕਹੀ,ਕੁਹਾੜਿਅਾਂ ਨੂੰ ਹੁਣ ਪੌਦੇ ਵੰਡੇ ਜਾਣਗੇ.
....... ਨਿਸ਼ਾਨ ਲਿਖਾਰੀ 97810-45672