Punjabi News Bulletin: ਪੜ੍ਹੋ ਅੱਜ 30 ਅਗਸਤ ਦੀਆਂ ਵੱਡੀਆਂ 10 ਖਬਰਾਂ (8:25 PM)
ਚੰਡੀਗੜ੍ਹ, 30 ਅਗਸਤ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:25 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਕੇਂਦਰ ਦੀ ਲਾਪਰਵਾਹੀ ਨੇ ਪੰਜਾਬ 37 ਸਾਲਾਂ ਦੇ ਸਭ ਤੋਂ ਭਿਆਨਕ ਹੜ੍ਹਾਂ ਨੂੰ ਹੋਰ ਵੀ ਬਦਤਰ ਬਣਾ ਦਿੱਤਾ: ਬਰਿੰਦਰ ਕੁਮਾਰ ਗੋਇਲ
- ਹਰੀਕੇ ਹੈਡ ਵਰਕਰਸ ਤੋਂ ਪਾਣੀ ਦੀ ਨਿਕਾਸੀ ਵਿੱਚ 19 ਹਜਾਰ ਕਿਊਸਿਕ ਦੀ ਕਮੀ ਆਈ - ਗੁਰਮੀਤ ਖੁੱਡੀਆਂ
2. ਰਾਹਤ ਸਮੱਗਰੀ ਤੋਂ ਲੈ ਕੇ ਸਿਹਤ ਸੇਵਾਵਾਂ ਤੱਕ-ਹਰ ਪਲ ਹੜ੍ਹ ਪੀੜਤਾਂ ਦੇ ਨਾਲ ਖੜ੍ਹੀ ਮਾਨ ਸਰਕਾਰ
- Flood Update : ਪੰਜਾਬ 'ਚ ਰਾਹਤ ਕਾਰਜ ਜ਼ੋਰਾਂ 'ਤੇ: ਪਿਛਲੇ 24 ਘੰਟੇ 'ਚ 4711 ਹੜ੍ਹ ਪੀੜਤ ਸੁਰੱਖਿਅਤ ਥਾਵਾਂ 'ਤੇ ਪਹੁੰਚਾਏ
- ਹੜ੍ਹ ਪ੍ਰਭਾਵਿਤਾਂ ਨੂੰ ਰਾਸ਼ਨ ਵੰਡਣ ਦਾ ਦੂਜਾ ਰਾਊਂਡ ਸ਼ੁਰੂ
3. ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਅਤੇ ਪ੍ਰਿੰਸੀਪਲ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਮਕੌੜਾ ਪੱਤਣ ਵਿਖੇ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ
- ਮੁੱਖ ਸਕੱਤਰ ਪੰਜਾਬ ਵੱਲੋਂ ਪੌਂਗ ਡੈਮ ਅਤੇ ਮੁਕੇਰੀਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਘੱਗਰ 'ਚ ਆਏ ਪਾਣੀ ਦੇ ਕਾਰਨ ਕਿਸਾਨਾਂ ਤੇ ਆਮ ਲੋਕਾਂ 'ਚ ਡਰ ਦਾ ਮਾਹੌਲ
- ਰਾਵੀ ਦਰਿਆ ਵਿੱਚ 14 ਵੱਖ ਵੱਖ ਥਾਵਾਂ ਤੇ ਧੁੱਸੀ ਬੰਨਾ ਵਿੱਚ ਪਏ ਪਾੜ ਅਤੇ 200 ਦੇ ਕਰੀਬ ਪੇਂਡੂ ਇਲਾਕੇ ਦੀਆਂ ਟੁੱਟੀਆਂ ਪੁੱਲੀਆਂ
- Punjab Flood Update : ਪੰਜਾਬ ਵਿਚ ਹੜ੍ਹਾਂ ਦੀ ਵਿਗੜਦੀ ਜਾ ਰਹੀ ਹਾਲਤ 'ਤੇ ਇੱਕ ਨਜ਼ਰ
- ਪੰਜਾਬ ਵਿੱਚ ਕੁਦਰਤ ਦਾ ਭਿਆਨਕ ਨਜ਼ਾਰਾ, 23 ਮੌਤਾਂ - 1018 ਪਿੰਡ ਡੁੱਬ ਗਏ, ਜਾਣੋ ਕਿੱਥੇ ਹੋਈ ਸਭ ਤੋਂ ਵੱਧ ਤਬਾਹੀ, ਪੂਰੀ ਰਿਪੋਰਟ ਪੜ੍ਹੋ
- Flood Breaking : ਹੜ੍ਹ ਦੇ ਪਾਣੀ ਵਿੱਚ ਫਸੀਆਂ ਕੁੜੀਆਂ ਨੂੰ ਮੋਢੇ ਚੁੱਕ ਕੇ ਕੱਢ ਲਿਆਏ ਘਿਓ ਤੇ ਚਚੇਰਾ ਭਰਾ
- Flood Alert : ਹੜ੍ਹਾਂ ਕਾਰਨ ਜ਼ਿਲ੍ਹਾ ਗੁਰਦਾਸਪੁਰ ਦੇ 26000 ਤੋਂ ਵੱਧ ਲੋਕ ਪ੍ਰਭਾਵਿਤ ਹੋਏ, ਪੜ੍ਹੋ ਪੂਰੀ ਰਿਪੋਰਟ
- Flood News : ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਗਰਭਵਤੀ ਮਾਵਾਂ ਅਤੇ ਸੱਪ ਦੇ ਢੰਗ ਵਾਲੇ 2 ਕੇਸਾਂ ਨੂੰ ਸੁਰੱਖਿਅਤ ਬਚਾਇਆ
- Punjab Weather : ਹੋਰ 'ਮੁਸੀਬਤ' ਆਉਣ ਵਾਲੀ ! ਜਾਣੋ ਅੱਜ ਅਤੇ ਅਗਲੇ 3 ਦਿਨਾਂ ਵਿੱਚ ਪੰਜਾਬ ਵਿੱਚ ਮੌਸਮ ਕਿਹੋ ਜਿਹਾ ਰਹੇਗਾ ?
4. ਕਿਸਾਨ ਮੇਲੇ ਰੰਗਲੇ ਪੰਜਾਬ ਦਾ ਅਹਿਮ ਹਿੱਸਾ : ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ
5. 182ਵੇਂ ਦਿਨ, ਪੰਜਾਬ ਪੁਲਿਸ ਨੇ 360 ਥਾਵਾਂ 'ਤੇ ਕੀਤੀ ਛਾਪੇਮਾਰੀ; 65 ਨਸ਼ਾ ਤਸਕਰ ਕਾਬੂ
- ਜਿਊਲਰ ਹਮਲੇ ਪਿੱਛੇ ਗੈਂਗਸਟਰ ਲਖਬੀਰ ਲੰਡਾ ਦਾ ਹੱਥ; ਮੁੱਖ ਸ਼ੂਟਰ ਗ੍ਰਿਫ਼ਤਾਰ
- ਪੰਜਾਬ ਦੇ ਇਸ ਜ਼ਿਲ੍ਹੇ ਵਿੱਚ ਬੰਦ ਦੁਕਾਨ 'ਤੇ ਤਾਬੜਤੋੜ ਫਾ*ਇਰਿੰਗ, ਦਹਿਸ਼ਤ ਦਾ ਮਾਹੌਲ
6. ਹੜ੍ਹ ਅਤੇ ਸੋਕੇ ਦਾ ਨੁਕਸਾਨ ਪੰਜਾਬ ਦੇ ਹਿੱਸੇ ਆਇਆ, ਇਹ ਦੋਹਰੀ ਨੀਤੀ ਦੇ ਅੰਤ ਦਾ ਸਮਾਂ ਆ ਚੁੱਕਾ ਹੈ - ਗਿਆਨੀ ਹਰਪ੍ਰੀਤ ਸਿੰਘ
- Live: ਹੜ੍ਹ ਪੀੜ੍ਹਤਾਂ ਲਈ ਅਰਦਾਸ ਕਰਦੇ ਸਮੇਂ ਫੁੱਟ-ਫੁੱਟ ਰੋਏ ਗਿਆਨੀ ਰਘਬੀਰ ਸਿੰਘ ਅਤੇ ਕੁਲਦੀਪ ਧਾਲੀਵਾਲ! (ਵੇਖੋ ਵੀਡੀਓ)
- ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚੇ SGP ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ
7. ਖਾਲਸਾ ਏਡ ਵਲੋਂ ਪੰਜਾਬ ਲਈ NGOs ਨੂੰ ਇੱਕਜੁੱਟ ਹੋਣ ਦਾ ਸੱਦਾ
8. 7 ਸਾਲ ਬਾਅਦ ਚੀਨ ਦੀ ਧਰਤੀ 'ਤੇ PM ਮੋਦੀ, ਰੈੱਡ ਕਾਰਪੇਟ 'ਤੇ ਹੋਇਆ Grand Welcome
9. Flood News : ਪੰਜਾਬ ਵਿਚ ਹੜ੍ਹਾਂ ਬਾਰੇ ਜਾਖੜ ਨੇ PM Modi ਨੂੰ ਲਿਖ ਚਿੱਠੀ
10. 7 ਤਹਿਸੀਲਦਾਰਾਂ ਅਤੇ ਇੱਕ ਨਾਇਬ ਤਹਿਸੀਲਦਾਰ ਦਾ ਤਬਾਦਲਾ, ਪੜ੍ਹੋ ਸੂਚੀ
- Breaking : ਤਰੁੱਟੀਆਂ ਪੂਰਨ ਮਹਾਨ ਕੋਸ਼ ‘ਬੇਅਦਬੀ’ ਮਾਮਲਾ : VC ਨੇ ਲਿਆ ਵੱਡਾ Action