ਚੰਡੀਗੜ੍ਹ, 4 ਸਤੰਬਰ, 2016 : ਧਰਤੀ 'ਤੇ ਰਹਿਣ ਵਾਲਾ ਹਰੇਕ ਮਨੁੱਖ ਇਸ ਪਰਮ ਪਿਤਾ ਪਰਮਾਤਮਾ ਦੀ ਸੰਤਾਨ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਹਰੇਕ ਮਨੁੱਖ ਨਾਲ ਪਿਆਰ ਕਰਨਾ ਚਾਹੀਦਾ ਹੈ ਤੇ ਇਹੀ ਸੱਚੀ ਭਗਤੀ ਹੈ। ਇਹ ਪ੍ਰਵਚਨ ਸ਼ਹਿਰ ਦੇ ਸੈਕਟਰ-30ਏ ਸੰਤ ਨਿਰੰਕਾਰੀ ਸਤਸੰਗ ਭਵਨ ਵਿਖੇ ਸਥਾਨਕ ਇਕਾਈ ਦੇ ਸੇਵਾਦਾਰ ਅਤੇ ਸੰਚਾਲਕ ਸ਼੍ਰੀ ਆਤਮ ਪ੍ਰਕਾਸ਼ ਜੀ ਨੇ ਪ੍ਰਗਟ ਕੀਤੇ।