← ਪਿਛੇ ਪਰਤੋ
ਜਾਸੂਸੀ ਮਾਮਲੇ ’ਚ ਗ੍ਰਿਫਤਾਰੀ ਜਯੋਤੀ ਮਲਹੋਤਰਾ ਨੂੰ ਭੇਜਿਆ ਜੇਲ੍ਹ ਬਾਬੂਸ਼ਾਹੀ ਨੈਟਵਰਕ ਹਿਸਾਰ, 26 ਮਈ, 2025: ਜਾਸੂਸੀ ਮਾਮਲੇ ’ਚ ਗ੍ਰਿਫਤਾਰ ਯੂ ਟਿਊਬਰ ਜਯੋਤੀ ਮਲਹੋਤਰਾ ਨੂੰ ਅਦਾਲਤ ਨੇ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਜਯੋਤੀ ਮਲਹੋਤਰਾ ਨੂੰ ਅੱਜ ਪੁਲਿਸ ਰਿਮਾਂਡ ਖ਼ਤਮ ਹੋਣ ’ਤੇ ਹਿਸਾਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਅਦਾਲਤ ਨੇ ਉਸਨੂੰ 14 ਦਿਨਾਂ ਦੀ ਨਿਆਂਇਕ ਹਿਰਾਸ ਵਿਚ ਭੇਜ ਦਿੱਤਾ।
Total Responses : 1168