← ਪਿਛੇ ਪਰਤੋ
ਅੰਮ੍ਰਿਤਸਰ ’ਚ ਵੱਡਾ ਧਮਾਕਾ, ਇਕ ਜ਼ਖ਼ਮੀ ਬਾਬੂਸ਼ਾਹੀ ਨੈਟਵਰਕ ਅੰਮ੍ਰਿਤਸਰ, 27 ਮਈ, 2025: ਅੰਮ੍ਰਿਤਸਰ ਵਿਚ ਵੱਡਾ ਧਮਾਕਾ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ਵਿਚ ਇਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਹੈ। ਇਹ ਧਮਾਕਾ ਮਜੀਠਾ ਰੋਡ ’ਤੇ ਪਿੰਡ ਨੌਸ਼ਹਿਰਾ ਵਿਚ ਹੋਇਆ ਹੈ।
Total Responses : 1168