← ਪਿਛੇ ਪਰਤੋ
ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਚੰਡੀਗੜ੍ਹ ਸੈਕਟਰ 2 ਵਿੱਚ ਨਵੀਂ ਰਿਹਾਇਸ਼ ਅਲਾਟ
ਰਵੀ ਜੱਖੂ
ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਚੰਡੀਗੜ੍ਹ ਦੇ ਸੈਕਟਰ 2 ਵਿੱਚ ਸਥਿਤ ਰਿਹਾਇਸ਼ ਨੰਬਰ 43 ਅਲਾਟ ਕੀਤੀ ਗਈ ਹੈ। ਇਹ ਅਲਾਟਮੈਂਟ ਉਨ੍ਹਾਂ ਨੂੰ ਨਵੀਂ ਸਰਕਾਰੀ ਰਿਹਾਇਸ਼ ਵਜੋਂ ਹੋਈ ਹੈ।
Total Responses : 2842