← ਪਿਛੇ ਪਰਤੋ
ਕੇਦਾਰਨਾਥ ਨੇੜੇ ਹੈਲੀਕਾਪਟਰ ਕ੍ਰੈਸ਼, 6 ਲੋਕ ਸਨ ਸਵਾਰ ਬਾਬੂਸ਼ਾਹੀ ਨੈਟਵਰਕ ਰੁਦਰਪ੍ਰਯਾਗ, 15 ਜੂਨ, 2025: ਕੇਦਾਰਨਾਥ ਨੇੜੇ ਇਕ ਹੈਲੀਕਾਪਟਰ ਮਾੜੇ ਮੌਸਮ ਕਾਰਨ ਕ੍ਰੈਸ਼ ਹੋ ਗਿਆ। ਹਾਦਸੇ ਵੇਲੇ ਹੈਲੀਕਾਪਟਰ ਵਿਚ 6 ਲੋਕ ਸਵਾਰ ਸਨ। ਉੱਤਰਾਖੰਡ ਦੇ ਏ ਡੀ ਜੀ ਲਾਅ ਐਂਡ ਆਰਡਰ ਡਾ. ਵੀ ਮੁਰੂਗੇਸ਼ਨ ਨੇ ਦੱਸਿਆ ਕਿ ਹੈਲੀਕਾਪਟਰ ਗੌਰੀਕੁੰਡ ਤੋਂ ਲਾਪਤਾ ਹੋਇਆ ਸੀ। ਆਰਿਅਨ ਏਵੀਏਸ਼ਨ ਦਾ ਹੈਲੀਕਾਪਟਰ ਸੀ। ਗੌਰੀਕੁੰਡ ਦੇ ਜੰਗਲਾਂ ਵਿਚ ਕ੍ਰੈਸ਼ ਹੋਇਆ। ਬਚਾਅ ਤੇ ਰਾਹਤ ਟੀਮਾਂ ਮੌਕੇ ਵੱਲ ਰਵਾਨਾ ਕੀਤੀਆਂ ਗਈਆਂ ਹਨ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 1571