← ਪਿਛੇ ਪਰਤੋ
ਵੱਡੀ ਖਬਰ: ਜੇਪੀ ਨੱਡਾ ਨੇ ਖੜਗੇ ਕੋਲੋਂ ਮੰਗੀ ਸਦਨ 'ਚ ਮੁਆਫੀ
ਚੰਡੀਗੜ੍ਹ, 29 ਜੁਲਾਈ 2025: ਆਪ੍ਰੇਸ਼ਨ ਸਿੰਦੂਰ 'ਤੇ ਚਰਚਾ ਦੌਰਾਨ ਬੀਜੇਪੀ ਲੀਡਰ ਜੇਪੀ ਨੱਡਾ ਨੇ ਖੜਗੇ ਕੋਲੋਂ ਸਦਨ 'ਚ ਮੁਆਫੀ ਮੰਗੀ ਹੈ। ਦੱਸ ਦਈਏ ਕਿ ਜੇਪੀ ਨੱਡਾ ਨੇ ਸਦਨ 'ਚ ਖੜਗੇ ਨੂੰ ਅਪਸ਼ਬਦ ਬੋਲੇ ਸੀ। ਜਿਸ ਤੋਂ ਬਾਅਦ ਸੰਸਦ ਦੇ ਵਿੱਚ ਜੇਪੀ ਨੱਡਾ ਨੇ ਮਾਫੀ ਮੰਗੀ ਅਤੇ ਕਿਹਾ ਮੈਂ ਆਪਣੇ ਸ਼ਬਦ ਵਾਪਸ ਲੈਂਦਾ ਹਾਂ ਅਤੇ ਹੱਥ ਜੋੜ ਕੇ ਮੁਆਫੀ ਮੰਗਦਾ ਹਾਂ।
Total Responses : 997