Punjabi News Bulletin: ਪੜ੍ਹੋ ਅੱਜ 30 ਜੁਲਾਈ ਦੀਆਂ ਵੱਡੀਆਂ 10 ਖਬਰਾਂ (8:00 PM)
ਚੰਡੀਗੜ੍ਹ, 30 ਜੁਲਾਈ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:00 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਭਗਵੰਤ ਮਾਨ ਦਾ ਜੰਗਲਾਤ ਵਿਭਾਗ ਦੇ ਠੇਕੇ ਵਾਲੇ 942 ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ; ਸੇਵਾਵਾਂ ਪੱਕੀਆਂ ਕਰਨ ਦੇ ਨਿਯੁਕਤੀ ਪੱਤਰ ਸੌਂਪੇ
- ਪੰਜਾਬ ਵਜ਼ਾਰਤ ਵੱਲੋਂ ਪੇਂਡੂ ਵਿਕਾਸ ਬਲਾਕਾਂ ਦੇ ਪੁਨਰਗਠਨ ਨੂੰ ਹਰੀ ਝੰਡੀ
2. BBMB ਵਿਵਾਦ: ਪੰਜਾਬ ਨੇ ਹਰਿਆਣਾ ਤੋਂ 113.24 ਕਰੋੜ ਰੁਪਏ ਦੇ ਬਕਾਏ ਦੀ ਕੀਤੀ ਮੰਗ
- Malwinder Kang ਨੇ 'ਦਿੱਲੀ ਰੇਲਵੇ ਸਟੇਸ਼ਨ' ਦਾ ਨਾਮ ਸ੍ਰੀ ਗੁਰੂ ਤੇਗ਼ ਬਹਾਦੁਰ ਜੀ ਦੇ ਨਾਮ 'ਤੇ ਰੱਖਣ ਦੀ ਕੀਤੀ ਮੰਗ
- ਪੰਜਾਬ ਸਰਕਾਰ ਵੱਲੋਂ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਸਬੰਧੀ ਉੱਚ-ਪੱਧਰੀ ਮੀਟਿੰਗ
- ਪੰਜਾਬ ’ਚ ਭੀਖ ਮੰਗ ਰਹੇ ਬੱਚਿਆਂ ਦੀ ਜ਼ਿੰਦਗੀ ਬਦਲ ਰਹੀ ਹੈ – ਪ੍ਰੋਜੈਕਟ ਜੀਵਨਜੋਤ 2.0 ਦੇ ਨਤੀਜੇ ਆ ਰਹੇ ਹਨ ਸਾਹਮਣੇ: ਡਾ ਬਲਜੀਤ ਕੌਰ
- ਪੰਜਾਬ ਦੇ ਸਹਿਕਾਰੀ ਵਿਭਾਗ ਵੱਲੋਂ ਦਫ਼ਤਰਾਂ ਵਿੱਚ ਡਿਜੀਟਲ ਹਾਜ਼ਰੀ ਪ੍ਰਣਾਲੀ ਦਾ ਆਗ਼ਾਜ਼
- ਡੇਅਰੀ ਫਾਰਮਿੰਗ ਨੂੰ ਹੁਲਾਰਾ ਦੇਣ ਲਈ 22.26 ਲੱਖ ਮਸਨੂਈ ਗਰਭਧਾਰਨ ਕਰਵਾਏ; 3.75 ਲੱਖ ਸੈਕਸਡ ਸੀਮਨ ਦੀਆਂ ਖੁਰਾਕਾਂ ਖਰੀਦੀਆਂ: ਖੁੱਡੀਆਂ
- ਈਸੀਆਈ ਵੱਲੋਂ ਬੀਐਲਓ ਅਤੇ ਸੁਪਰਵਾਈਜ਼ਰਾਂ ਲਈ ਮਿਹਤਾਨੇ ਵਿੱਚ ਵਾਧੇ ਦਾ ਐਲਾਨ
- ਸੰਜੀਵ ਅਰੋੜਾ ਵੱਲੋਂ ਸੀਆਈਆਈ ਸਮਾਗਮ ਵਿੱਚ ਉਦਯੋਗਪਤੀਆਂ ਨਾਲ ਮੁਲਾਕਾਤ
3. BREAKING NEWS: ਸਿੱਖ ਵਿਦਿਆਰਥੀਆਂ ਬਾਰੇ ਸਰਕਾਰ ਨੇ ਲਿਆ ਵੱਡਾ ਫ਼ੈਸਲਾ, ਹੁਣ ਪ੍ਰੀਖਿਆ ਕੇਂਦਰਾਂ 'ਚ ਕਰਾਰ....!
- ਰਾਜਸਥਾਨ ਸਰਕਾਰ ਵੱਲੋਂ ਪ੍ਰੀਖਿਆਵਾਂ ਚ ਸਿੱਖ ਵਿਦਿਆਰਥੀਆਂ ਨੂੰ ਕਕਾਰ ਪਾਉਣ ਦੀ ਮਨਜ਼ੂਰੀ : ਅਜਿਹਾ ਕਦਮ ਬਹੁਤ ਪਹਿਲਾਂ ਚੁੱਕਣਾ ਚਾਹੀਦਾ ਸੀ - ਐਡਵੋਕੇਟ ਧਾਮੀ
4. Punjab Breaking: ਪੰਜਾਬ ਸਰਕਾਰ ਦਾ ਵੱਡਾ ਐਕਸ਼ਨ! ਜੇ.ਈ ਅਤੇ ਸੈਨਟਰੀ ਇੰਸਪੈਕਟਰ ਮੁਅੱਤਲ, EO ਦਾ ਤਬਾਦਲਾ
- ਜਲੰਧਰ ਸਿਵਲ ਹਸਪਤਾਲ ਘਟਨਾ ਮਾਮਲੇ ‘ਚ 3 ਡਾਕਟਰਾਂ ਅਤੇ SMO ‘ਤੇ ਡਿੱਗੀ ਗਾਜ਼
- 73 Sub-inspectors ਨੂੰ ਮਿਲੀ ਤਰੱਕੀ, ਦੇਖੋ ਲਿਸਟ
5. BIG BREAKING: ਟਰੰਪ ਨੇ ਭਾਰਤ 'ਤੇ ਸੁੱਟਿਆ ਟੈਰਿਫ ਬੰਬ
6. ਵੱਡੀ ਖ਼ਬਰ: ਲੈਂਡ ਪੁਲਿੰਗ ਪਾਲਿਸੀ ਨੂੰ ਹਾਈਕੋਰਟ 'ਚ ਚੁਣੌਤੀ, ਪੰਜਾਬ ਸਰਕਾਰ ਨੂੰ ਜਾਰੀ ਹੋਇਆ ਨੋਟਿਸ
- ਅਕਾਲੀ ਦਲ ਦੀ ਮਨਪ੍ਰੀਤ ਇਯਾਲੀ ਨੂੰ ਚੁਣੌਤੀ, ਕਿਹਾ ਖੰਡਨ ਕਰਨ ਕਿ ਉਨ੍ਹਾਂ ਨੇ ਲੈਂਡ ਪੂਲਿੰਗ ਸਕੀਮ ਵਿਚੋਂ ਆਪਣੀ ਜ਼ਮੀਨ ਨਹੀਂ ਕੱਢਵਾਈ
7. Majithia ਨੂੰ ਨਹੀਂ ਮਿਲੀ ਰਾਹਤ: ਹੁਣ ਜ਼ਮਾਨਤ ਪਟੀਸ਼ਨ ’ਤੇ ਇਸ ਦਿਨ ਹੋਵੇਗੀ ਸੁਣਵਾਈ
- ਸਰਕਾਰੀ ਛੁੱਟੀ ਐਲਾਨੀ ਜਾਵੇ, ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ- ਹਰਸਿਮਰਤ ਬਾਦਲ ਨੇ ਕੀਤੀ ਮੰਗ
8. Babushahi Special: ਮੀਂਹ ਦੀ ਰੁੱਤ ਮੌਕੇੇ ਨਾਂ ਡੁੱਬਣੋ ਹਟਿਆ ਬਠਿੰਡਾ- ਸੜ ਗਏ ਸ਼ਹਿਰ ਦੇ ਨਸੀਬ ਚੰਦਰੇ
9. ਰੂਸ ’ਚ ਆਇਆ ਜ਼ਬਰਦਸਤ ਭੂਚਾਲ, ਅਨੇਕਾਂ ਖਿੱਤਿਆਂ ’ਚ ਸੁਨਾਮੀ ਦਾ ਅਲਰਟ
- Earthquake Breaking : 8 ਤੀਬਰਤਾ ਦੇ ਭੂਚਾਲ ਕਾਰਨ ਸੁਨਾਮੀ ਦੀ ਚਿਤਾਵਨੀ ਜਾਰੀ
- ਏਅਰ ਨਿਊਜ਼ੀਲੈਂਡ ਦਾ CEO ਭਾਰਤੀ ਮੂਲ ਦਾ ਅਤੇ ਏਅਰ ਇੰਡੀਆ ਦਾ ਮੁਖੀ ਨਿਊਜ਼ੀਲੈਂਡ ਮੂਲ ਦਾ
- 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ YouTube 'ਤੇ ਲੱਗੀ ਪਾਬੰਦੀ, ਜਾਣੋ ਕੀ ਹੈ ਪੂਰਾ ਮਾਮਲਾ?
10. ਬੰਬੀਹਾ ਗੈਂਗ ਦੇ ਸ਼ੂਟਰ ਗ੍ਰਿਫ਼ਤਾਰ, 4 ਪਿਸਤੌਲ ਤੇ 21 ਰੌਂਦ ਬਰਾਮਦ