Punjabi News Bulletin: ਪੜ੍ਹੋ ਅੱਜ ਦੀਆਂ ਵੱਡੀਆਂ 10 ਖਬਰਾਂ (9:10 PM)
ਚੰਡੀਗੜ੍ਹ, 13 ਮਈ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 9:10 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 15, ਪੁਲਿਸ ਵੱਲੋਂ 5 ਮੁਲਜ਼ਮ ਗ੍ਰਿਫਤਾਰ
1. ਮਜੀਠਾ ਦੁਖਾਂਤ: ਸਰਕਾਰ ਦੀ ਤੁਰੰਤ ਕਾਰਵਾਈ, ਸਾਰੇ 10 ਮੁਲਜ਼ਮ ਛੇ ਘੰਟਿਆਂ ਵਿੱਚ ਗ੍ਰਿਫ਼ਤਾਰ
- ਮਜੀਠਾ ਜ਼ਹਿਰੀਲੀ ਸ਼ਰਾਬ ਮਾਮਲਾ: ਮੁੱਖ ਮੰਤਰੀ ਭਗਵੰਤ ਮਾਨ ਦਾ ਆਇਆ ਵੱਡਾ ਬਿਆਨ
- ਮਜੀਠਾ ਸ਼ਰਾਬ ਕਾਂਡ: CM ਮਾਨ ਦਾ ਮਿਰਤਕਾਂ ਦੇ ਪਰਿਵਾਰਾਂ ਲਈ ਵੱਡਾ ਐਲਾਨ
- ਮਜੀਠਾ ਸ਼ਰਾਬ ਕਾਂਡ : 2 ਪੁਲਿਸ ਅਧਿਕਾਰੀਆਂ ਨੂੰ ਕੀਤਾ ਸਸਪੈਂਡ : ਹਰਪਾਲ ਚੀਮਾ
- ਮਜੀਠਾ ਸ਼ਰਾਬ ਕਾਂਡ: ਕੇਜਰੀਵਾਲ ਨੇ ਕਿਹਾ- ਦੋਸ਼ੀ ਬਖ਼ਸ਼ੇ ਨਹੀਂ ਜਾਣਗੇ, ਮਿਲੇਗੀ ਸਖ਼ਤ ਸਜ਼ਾ
- ਮਜੀਠਾ ਜ਼ਹਿਰੀਲੀ ਸ਼ਰਾਬ ਕਾਂਡ: ਦੋਸ਼ੀਆਂ ਨੂੰ ਬਖ਼ਸ਼ਣ ਦਾ ਸਵਾਲ ਹੀ ਨਹੀਂ, ਸਾਰਿਆਂ ਵਿਰੁੱਧ ਕੀਤੀ ਜਾਵੇਗੀ ਸਖ਼ਤ ਕਾਰਵਾਈ - ਹਰਪਾਲ ਚੀਮਾ
- ਮਜੀਠੀਆ ਦੇ ਬਿਆਨ ਤੋਂ ਲੱਗਦਾ ਹੈ ਕਿ ਉਹ ਦੋਸ਼ੀਆਂ ਨੂੰ ਜਾਣਦੇ ਹਨ ਜਾਂ ਉਹ ਸਫ਼ੇਦ ਝੂਠ ਬੋਲ ਰਹੇ ਹਨ - ਕੰਗ
2. CM ਮਾਨ ਨੇ ਡਰੋਨ ਹਮਲੇ ਦੀ ਪੀੜਤ ਸੁਖਵਿੰਦਰ ਕੌਰ ਦੀ ਮੌਤ 'ਤੇ ਦੁੱਖ ਪ੍ਰਗਟਾਇਆ
- ਮੁੱਖ ਮੰਤਰੀ ਨੇ ਪਾਕਿਸਤਾਨੀ ਡਰੋਨ ਹਮਲੇ ਦੇ ਪੀੜਤ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ
3. ਅੱਤਵਾਦ ਵਿਰੁੱਧ ਫਿਰ ਕੀਤੀ ਜਾ ਸਕਦੀ ਹੈ ਵੱਡੀ ਕਾਰਵਾਈ ! ਆਪ੍ਰੇਸ਼ਨ ਸਿੰਦੂਰ ਦੀ ਸਫਲਤਾ ਤੋਂ ਬਾਅਦ 14 ਮਈ ਨੂੰ ਹੋਵੇਗੀ ਮੋਦੀ ਕੈਬਨਿਟ ਦੀ ਮੀਟਿੰਗ
- ਆਦਮਪੁਰ ਏਅਰ ਬੇਸ 'ਤੇ ਪਹੁੰਚੇ ਪੀਐਮ ਮੋਦੀ, ਕਿਹਾ - ਜਵਾਨਾਂ ਦੇ ਦਰਸ਼ਨ ਕਰਨ ਨਾਲ ਜੀਵਨ ਸਫਲ ਹੋ ਗਿਆ
- PM ਮੋਦੀ ਅਚਨਚੇਤ ਪਹੁੰਚੇ ਪੰਜਾਬ, ਆਦਮਪੁਰ ਏਅਰ ਬੇਸ 'ਤੇ ਹਵਾਈ ਫੌਜ ਅਮਲੇ ਨਾਲ ਕੀਤੀ ਮੁਲਾਕਾਤ
4. ਜਾਣੋ ਪਾਕਿਸਤਾਨ ਵਿੱਚ ਪ੍ਰਮਾਣੂ ਲੀਕ ਹੋਣ ਦੇ ਸਵਾਲ 'ਤੇ ਵਿਦੇਸ਼ ਮੰਤਰਾਲੇ ਨੇ ਕੀ ਦਿੱਤਾ ਜਵਾਬ ? (ਵੀਡੀਓ ਵੀ ਦੇਖੋ)
5. 4 ਕੈਬਨਿਟ ਮੰਤਰੀ ਅਤੇ 'ਆਪ' ਵਿਧਾਇਕਾਂ ਵੱਲੋਂ ਸੂਬੇ ਦੇ ਪਾਣੀਆਂ ਦੀ ਰਾਖੀ ਲਈ ਨੰਗਲ ਵਿਖੇ ਦਿਨ ਰਾਤ ਦੀ ਪਹਿਰੇਦਾਰੀ ਵਿੱਚ ਸ਼ਮੂਲੀਅਤ
- ਮੰਤਰੀ ਡਾ. ਰਵਜੋਤ ਨੇ ਕੀਤੀ ਪਹਿਲ: ਸਵੇਰੇ-ਸਵੇਰੇ ਨਿਰੀਖਣ ਨੇ ਤੁਰੰਤ ਕਾਰਵਾਈ ਨੂੰ ਯਕੀਨੀ ਬਣਾਇਆ
- ਕੈਬਨਿਟ ਮੰਤਰੀ ਈਟੀਓ ਅਤੇ MP ਸੰਜੀਵ ਅਰੋੜਾ ਨੇ 50 ਸਾਲਾਂ ਬਾਅਦ ਹੈਬੋਵਾਲ ਦੇ ਲਾਭਪਾਤਰੀਆਂ ਨੂੰ ਸੌਂਪੇ ਮਾਲਕੀ ਅਧਿਕਾਰ
- ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਹੱਕਾਂ ਦੀ ਡੱਟ ਕੇ ਕਰ ਰਹੀ ਹੈ ਰਾਖੀ: ਬਲਜੀਤ ਕੌਰ
6. ’ਯੁੱਧ ਨਸ਼ਿਆਂ ਵਿਰੁੱਧ’ ਦੇ 73ਵੇਂ ਦਿਨ 156 ਨਸ਼ਾ ਤਸਕਰ ਗ੍ਰਿਫ਼ਤਾਰ; 1.5 ਕਿਲੋ ਹੈਰੋਇਨ, 16 ਕਿਲੋ ਅਫ਼ੀਮ, 5.38 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ
- ਪਟਿਆਲਾ ਪੁਲਿਸ ਤੇ ਆਬਕਾਰੀ ਵਿਭਾਗ ਵੱਲੋਂ 600 ਲੀਟਰ ਮੀਥਾਨੌਲ ਕੈਮੀਕਲ ਜ਼ਬਤ
7. ਵੱਡੀ ਖ਼ਬਰ: ਅੰਮ੍ਰਿਤਸਰ ਵਿੱਚ ਅੱਜ ਵੀ ਬਲੈਕ ਆਊਟ
- ਅੰਮ੍ਰਿਤਸਰ: 14 ਮਈ ਤੋਂ ਖੁੱਲ੍ਹਣਗੇ ਜ਼ਿਲ੍ਹੇ ਦੇ ਸਾਰੇ ਵਿੱਦਿਅਕ ਅਦਾਰੇ
8. ਜੰਗਬੰਦੀ ਦੇ ਨਾਂ 'ਤੇ ਫ਼ੌਜ ਦੇ ਹੱਥ ਬੰਨ੍ਹੇ ਗਏ, ਦੇਸ਼ ਜਵਾਬ ਚਾਹੁੰਦਾ ਹੈ: ਮੋਦੀ ਸਰਕਾਰ ਦੇ ਫ਼ੈਸਲੇ 'ਤੇ ਉੱਠੇ ਸਿੱਧੇ ਸਵਾਲ" - ਮਨੀਸ਼ ਸਿਸੋਦੀਆ
9. CBSE 12th Result 2025: 12ਵੀਂ ਜਮਾਤ ਦਾ ਨਤੀਜਾ ਜਾਰੀ
10. PM ਮੋਦੀ ਨੇ ਅਪਰੇਸ਼ਨ ਸਿੰਦੂਰ ਦੀ ਸਫਲਤਾ 'ਤੇ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ, ਪੜ੍ਹੋ ਕੀ-ਕੀ ਕਿਹਾ ?