← Go Back
ਈਰਾਨ ਵੱਲੋਂ ਜੰਗਬੰਦੀ ਦੇ ਸੰਕੇਤ, ਆਪਣੀਆਂ ਫੌਜਾਂ ਦੀ ਪਿੱਠ ਥਾਪੜੀ ਬਾਬੂਸ਼ਾਹੀ ਨੈਟਵਰਕ ਤਹਿਰਾਨ, 24 ਜੂਨ, 2025: ਈਰਾਨ ਨੇ ਇਜ਼ਰਾਈਲ ਨਾਲ ਲੜਾਈ ਵਿਚ ਜੰਗਬੰਦੀ ਦੇ ਸੰਕੇਤ ਦਿੱਤੇ ਹਨ ਤੇ ਇਜ਼ਰਾਈਲ ਨੂੰ ਠੋਕਵਾਂ ਜਵਾਬ ਦੇਣ ਲਈ ਆਪਣੀਆਂ ਹਥਿਆਰਬੰਦ ਫੌਜਾਂ ਦੀ ਪਿੱਠ ਥਾਪੜੀ ਹੈ। ਵਿਦੇਸ਼ ਮੰਤਰੀ ਸਈਦ ਅੱਬਾਸ ਅਰਾਘਚੀ ਨੇ ਪਹਿਲਾਂ ਇਸ ਗੱਲ ਦਾ ਖੰਡਨ ਕੀਤਾ ਸੀ ਕਿ ਜੰਗਬੰਦੀ ਬਾਰੇ ਕੋਈ ਸਹਿਮਤੀ ਨਹੀਂ ਹੋਈ ਪਰ ਫਿਰ ਉਹਨਾਂ ਨਵਾਂ ਟਵੀਟ ਕਰ ਕੇ ਜੰਗਬੰਦੀ ਲਈ ਸਹਿਮਤੀ ਦੇਣ ਦੇ ਸੰਕੇਤ ਦਿੱਤੇ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 105