← Go Back
ਟਰੰਪ ਨੇ ਇਜ਼ਰਾਈਲ ਤੇ ਈਰਾਨ ’ਚ ਪੂਰਨ ਜੰਗਬੰਦੀ ਦਾ ਕੀਤਾ ਐਲਾਨ ਵਾਸ਼ਿੰਗਟਨ, 24 ਜੂਨ, 2025: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਜ਼ਰਾਈਲ ਅਤੇ ਈਰਾਨ ਦਰਮਿਆਨ 12 ਦਿਨਾਂ ਤੋਂ ਚਲ ਰਹੀ ਲੜਾਈ ਵਿਚ ਪੂਰਨ ਜੰਗਬੰਦੀ ਦਾ ਐਲਾਨ ਕੀਤਾ ਹੈ। ਉਹਨਾਂ ਆਪਣੇ ਸੋਸ਼ਲ ਮੀਡੀਆ ਟਰੁੱਥ ’ਤੇ ਲਿਖਿਆ ਹੈ ਕਿ ਇਹ ਜੰਗਬੰਦੀ ਛੇ ਘੰਟੇ ਵਿਚ ਲਾਗੂ ਹੋ ਜਾਵੇਗੀ ਜਿਸ ਵਾਸਤੇ ਇਜ਼ਰਾਈਲ ਤੇ ਈਰਾਨ ਦੋਵੇਂ ਸਹਿਮਤ ਹੋ ਗਏ ਹਨ ਤੇ ਦੋਵੇਂ ਦੇਸ਼ ਇਕ ਦੂਜੇ ਵਿਰੁੱਧ ਦੁਸ਼ਮਣੀਆਂ ਘਟਾਉਣ ਲਈ ਅਹਿਮ ਕਦਮ ਚੁੱਕਣਗੇ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 105