← ਪਿਛੇ ਪਰਤੋ
ਪੰਜਾਬ ਪੁਲਿਸ ਦੇ SP ਨੇ ਬਣਾਇਆ ਅੰਤਰਰਾਸ਼ਟਰੀ ਰਿਕਾਰਡ, ਜਿੱਤਿਆ ਸੋਨ ਤਮਗ਼ਾ
ਬਾਬੂਸ਼ਾਹੀ ਨੈੱਟਵਰਕ
ਅਟਲਾਂਟਾ, 1 ਜੁਲਾਈ, 2025: ਐਸਪੀ ਦਲਜੀਤ ਸਿੰਘ ਰਾਣਾ ਨੇ ਅੰਤਰਰਾਸ਼ਟਰੀ ਪੁਲਿਸ ਖੇਡਾਂ ਵੈਟਰਨਜ਼ ਵਿੱਚ ਇੱਕ ਰਿਕਾਰਡ ਬਣਾਇਆ ਹੈ ਅਤੇ ਅਟਲਾਂਟਾ ਅਮਰੀਕਾ ਵਿਖੇ ਹੋ ਰਹੀਆਂ ਖੇਡਾਂ ਵਿੱਚ ਸੋਨ ਤਮਗ਼ਾ ਜਿੱਤਿਆ ਹੈ। ਉਹ ਇੱਕ ਜੈਵਲਿਨ ਥ੍ਰੋਅਰ ਹੈ।
Total Responses : 107