Evening Bulletin: ਨਹਿਰੀ ਪੁਲ ਟੁੱਟਣ ਕਾਰਨ ਮਚੀ ਤਬਾਹੀ, ਅੰਮ੍ਰਿਤਪਾਲ ਮਹਿਰੋਂ ਵਿਦੇਸ਼ ਭੱਜਿਆ, ਰੇਖਾ ਗੁਪਤਾ ਦੇ ਬਿਆਨ ਤੇ ਛਿੜਿਆ ਵਿਵਾਦ ਸਮੇਤ ਪੜ੍ਹੋ 15 ਜੂਨ ਦੀਆਂ 10 ਵੱਡੀਆਂ ਖ਼ਬਰਾਂ (10:30 PM)
-----------
1, Bridge Collapse: ਨਹਿਰ 'ਤੇ ਬਣਿਆ 30 ਸਾਲ ਪੁਰਾਣਾ ਪੁਲ ਡਿੱਗਿਆ, ਕਈ ਸੈਲਾਨੀ ਰੁੜੇ
2, ਭਾਬੀ ਕਮਲ ਕੌਰ ਕਤਲ ਕੇਸ: UAE ਭੱਜਿਆ ਨਿਹੰਗ ਅੰਮ੍ਰਿਤਪਾਲ ਮਹਿਰੋਂ
3, World News: 67 ਮੰਜ਼ਿਲਾ ਰਿਹਾਇਸ਼ੀ ਇਮਾਰਤ ਨੂੰ ਲੱਗੀ ਭਿਆਨਕ ਅੱਗ
4, ਪੰਜਾਬ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਲੋਕਾਂ ਦੀ ਮੌਤ
Babushahi Special- ਪੁਲਿਸ ਨੂੰ ਸ਼ੱਕ: ਕਤਲ ਤੋਂ ਪਹਿਲਾਂ ਭਾਬੀ ਕਮਲ ਕੌਰ ਨਾਲ ਹੋਇਆ ਬਲਾਤਕਾਰ- ਜਾਂਚ ਲਈ ਭੇਜੇ ਸੈਂਪਲ
ਭਾਬੀ ਕਮਲ ਕੌਰ ਕਤਲ ਕੇਸ: UAE ਭੱਜਿਆ ਨਿਹੰਗ ਅੰਮ੍ਰਿਤਪਾਲ ਮਹਿਰੋਂ
5, ਪੰਜਾਬ ਦੇ ਸਰਕਾਰੀ ਸਕੂਲਾਂ ਵੱਲੋਂ ਨਵਾਂ ਮੀਲ ਪੱਥਰ ਕਾਇਮ; 474 ਵਿਦਿਆਰਥੀਆਂ ਨੀਟ ਪ੍ਰੀਖਿਆ 'ਚ ਕੁਆਲੀਫਾਈ
6, ਪੰਜਾਬ ਦਾ ਇੰਡਸਟਰੀ ਇੰਟੀਗ੍ਰੇਟਿਡ ਬੀ.ਟੈਕ ਪ੍ਰੋਗਰਾਮ ਬਣਿਆ ਖਿੱਚ ਦਾ ਕੇਂਦਰ: ਬੈਂਸ
ਰੋਜ਼ ਗਾਰਡਨ ਵਿੱਚ ਸਿਆਸੀ ਮਾਹੌਲ ਬਣਿਆ, 'ਆਪ' ਦੇ ਅਰੋੜਾ ਸਵੇਰ ਦੀ ਸੈਰ ਕਰਨ ਵਾਲਿਆਂ ਨੂੰ ਮਿਲੇ
ਸੰਜੀਵ ਅਰੋੜਾ ਹਮੇਸ਼ਾ ਹੀ ਲੁਧਿਆਣਾ ਦੇ ਵਿਕਾਸ ਨੂੰ ਦਿੰਦੇ ਆਏ ਹਨ ਪਹਿਲ – ਹਰਚੰਦ ਸਿੰਘ ਬਰਸਟ
ਪੰਜਾਬ ਆੜ੍ਹਤੀ ਐਸੋਸੀਏਸ਼ਨ ਨੇ 'ਆਪ' ਉਮੀਦਵਾਰ ਸੰਜੀਵ ਅਰੋੜਾ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ
ਲੁਧਿਆਣਾ ਪੱਛਮੀ 'ਚ 'ਆਪ' ਯੂਥ ਵਿੰਗ ਦਾ ਸ਼ਕਤੀ ਪ੍ਰਦਰਸ਼ਨ, 500 ਤੋਂ ਵੱਧ ਵਾਹਨਾਂ ਦੇ ਕਾਫਲੇ ਨਾਲ ਕੱਢੀ ਕਾਰ ਰੈਲੀ
ਲੁਧਿਆਣਾ: ਕਾਂਗਰਸ-ਅਕਾਲੀ ਆਗੂਆਂ ਸਮੇਤ ਕਈ ਵੱਡੇ ਸਮਾਜਿਕ ਚਿਹਰੇ AAP 'ਚ ਹੋਏ ਸ਼ਾਮਲ
7, PM ਮੋਦੀ ਕੈਨੇਡਾ ਸਮੇਤ ਇਨ੍ਹਾਂ ਤਿੰਨ ਦੇਸ਼ਾਂ ਦੇ ਦੌਰੇ ਲਈ ਰਵਾਨਾ
8, ਰੇਖਾ ਗੁਪਤਾ ਨੇ ਸ੍ਰੀ ਕਰਤਾਰਪੁਰ ਸਾਹਿਬ ਦਾ ਕੀਤਾ ਅਪਮਾਨ: ਚੀਮਾ, ਕੰਗ
9, ਨੀਟ ਪ੍ਰੀਖਿਆ 'ਚ ਮਾਲੇਰਕੋਟਲਾ ਦੇ ਮੁਹੰਮਦ ਸ਼ਮੀਰ ਨੇ ਪੂਰੇ ਭਾਰਤ 'ਚੋਂ 33 ਵਾਂ ਰੈਂਕ ਕੀਤਾ ਹਾਸਿਲ
10, Punjab News: ਹੁਣ ਆਮ ਆਦਮੀ ਕਲੀਨਿਕਾਂ 'ਚ ਗਰਭਵਤੀ ਮਾਵਾਂ ਨੂੰ ਵੀ ਮਿਲਣਗੀਆਂ ਸਿਹਤ ਸੇਵਾਵਾਂ
2 | 9 | 0 | 0 | 3 | 7 | 1 | 1 |