Punjabi News Bulletin: ਪੜ੍ਹੋ ਅੱਜ 12 ਜੁਲਾਈ ਦੀਆਂ ਵੱਡੀਆਂ 10 ਖਬਰਾਂ (8:40 PM)
ਚੰਡੀਗੜ੍ਹ, 12 ਜੁਲਾਈ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:40 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. PCA ਦੀ ਨਵੀਂ ਬਣੀ ਟੀਮ ਵੱਲੋਂ CM ਨਾਲ ਮੁਲਾਕਾਤ: ਮਾਨ ਵੱਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਕ੍ਰਿਕਟ ਲੀਗ ਸ਼ੁਰੂ ਕਰਨ ਦੀ ਵਕਾਲਤ
- MLA ਕੁਲਵੰਤ ਸਿੰਘ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਵਜੋਂ ਅਹੁਦਾ ਸੰਭਾਲਿਆ
- AAP MLA ਕੁਲਵੰਤ ਸਿੰਘ ਪੀਸੀਏ ਦੇ ਸਕੱਤਰ ਚੁਣੇ ਗਏ
- ਅਮਰਿੰਦਰ ਵੀਰ ਸਿੰਘ ਬਰਸਟ ਨੂੰ ਏਪੈਕਸ ਕਾਊਂਸਲ ਆਫ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਮੈਂਬਰ ਚੁਣਿਆ
2. ਕਾਂਗਰਸ ਅਤੇ ਭਾਜਪਾ ਮਿਲੀਭੁਗਤ ਨਾਲ ਡਰੱਗ ਮਾਫੀਆ ਅਤੇ ਗੈਂਗਸਟਰਾਂ ਨੂੰ ਬਚਾ ਰਹੀਆਂ, 'ਆਪ' ਕਿਸੇ ਦੀ ਧਮਕੀ ਅੱਗੇ ਨਹੀਂ ਝੁਕੇਗੀ: ਹਰਪਾਲ ਚੀਮਾ
- ਸਕੂਲ-ਕਾਲਜਾਂ 'ਚ ਵਾਪਸ ਆਏ ਬੱਚੇ, ਦਾਖਲਿਆਂ ਵਿੱਚ ਭਾਰੀ ਵਾਧਾ, ਨੌਜਵਾਨ ਨਸ਼ਾ ਛੱਡ ਕੇ ਭਵਿੱਖ ਦੇ ਰਾਹ 'ਤੇ ਆ ਰਹੇ ਹਨ ਵਾਪਸ - ਹਰਜੋਤ ਬੈਂਸ
- ਗੁਰਦਾਸਪੁਰ ਸਟੇਟ ਯੂਨੀਵਰਸਿਟੀ ਵੱਲੋਂ ਆਪਣੇ ਗ੍ਰੈਜੂਏਟਾਂ ਨੂੰ ਭਵਿੱਖ ਲਈ ਤਿਆਰ ਕਰਨ ਵਾਸਤੇ ਆਧੁਨਿਕ ਕੋਰਸ ਸ਼ੁਰੂ ਕੀਤੇ ਜਾਣਗੇ: ਬੈਂਸ
3. 378 ਸੜਕਾਂ ਮੁਰੰਮਤ ਅਧੀਨ; 325 ਕਿਲੋਮੀਟਰ ਹਿੱਸੇ ਨੂੰ ਕੀਤਾ ਅਪਗ੍ਰੇਡ: ਈਟੀਓ
4. ਯੁੱਧ ਨਸ਼ਿਆਂ ਵਿਰੁੱਧ ਦਾ 133ਵਾਂ ਦਿਨ: 707 ਗ੍ਰਾਮ ਹੈਰੋਇਨ ਸਮੇਤ 120 ਨਸ਼ਾ ਤਸਕਰ ਕਾਬੂ
- ਨਸ਼ਾ ਤਸਕਰ ਖਿਲਾਫ਼ ਵੱਡੀ ਕਾਰਵਾਈ: ਛੁਡਵਾਇਆ ਨਜਾਇਜ਼ ਕਬਜ਼ਾ
- ਨਸ਼ੇ ਸਪਲਾਈ ਰੈਕਟ ਦਾ ਪਰਦਾਫਾਸ਼; 3 ਕਾਬੂ
5. ਵੀਅਰਵੈਲ ਵਾਲੇ ਸੰਜੇ ਵਰਮਾ: ਜਿਸ ਧਜ ਸੇ ਗਯਾ ਕੋਈ ਮਕਤਲ ਮੇਂ ਵੋ ਸ਼ਾਨ ਸਲਾਮਤ ਰਹਿਤੀ ਹੈ
6. DIG ਬਾਰਡਰ ਸਣੇ 8 IPS ਅਫ਼ਸਰਾਂ ਦੇ ਤਬਾਦਲੇ
7. Ahmedabad Plane Crash Update : ਕਰੈਸ਼ ਹੋਣ ਬਾਰੇ ਇੱਕ ਹੋਰ ਵੱਡਾ ਖੁਲਾਸਾ
- ਅਹਿਮਦਾਬਾਦ ਜਹਾਜ਼ ਹਾਦਸੇ ਦੀ ਜਾਂਚ ਰਿਪੋਰਟ 'ਤੇ ਪਾਇਲਟ ਐਸੋਸੀਏਸ਼ਨ ਨੇ ਚੁੱਕੇ ਸਵਾਲ
8. ਇੰਸਪੈਕਟਰ ਇੰਦਰਬੀਰ ਕੌਰ ਗ੍ਰਿਫ਼ਤਾਰ
9. ਗਾਜ਼ਾ ਵਿੱਚ ਬੱਚਿਆਂ ਦੀ ਹਾਲਤ ਵੇਖ ਤੜਫ਼ ਉੱਠਿਆ ਯੂਨੀਸੈਫ
10. Glasgow (Scotland): ਪੰਜ ਦਰਿਆ ਵੱਲੋਂ ਯੂਨਾਈਟਿਡ ਪੰਜਾਬੀ ਆਰਗੇਨਾਈਜ਼ੇਸ਼ਨ ਦੇ ਫਾਊਂਡਰ ਚੇਅਰਮੈਨ ਹਰਵਿੰਦਰ ਸਿੰਘ ਚੰਡੀਗੜ੍ਹ ਦਾ ਸਨਮਾਨ
- "ਨਵੀਆਂ ਕਲਮਾਂ ਨਵੀਂ ਉਡਾਣ" ਚਾਰ ਪੁਸਤਕਾਂ ਦੇ ਲੋਕ ਅਰਪਣ ਸਮਾਰੋਹ ਮੌਕੇ ਹਾਜ਼ਰ ਦੁਆਬੇ ਦੇ ਵਿਦਿਆਰਥੀ ਸਾਹਿਤਕਾਰਾਂ ਨੇ "ਰੂਹ" ਨਾਲ ਕੀਤਾ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ