ਪੰਜਾਬ 'ਚ ਮੁੜ ਸ਼ੁਰੂ ਹੋਣਗੀਆਂ ਬਲਦਾਂ ਦੀਆਂ ਦੌੜਾਂ, ਡੈਮਾਂ ਤੋਂ CISF ਹਟਾਉਣ ਸਮੇਤ ਪੜ੍ਹੋ ਵਿਧਾਨ ਸਭਾ ਸੈਸ਼ਨ ਦੀ ਪੂਰੀ ਕਾਰਵਾਈ
ਚੰਡੀਗੜ੍ਹ, 11 ਜੁਲਾਈ 2025 - ਪੰਜਾਬ 'ਚ ਮੁੜ ਸ਼ੁਰੂ ਹੋਣਗੀਆਂ ਬਲਦਾਂ ਦੀਆਂ ਦੌੜਾਂ, ਡੈਮਾਂ ਤੋਂ CISF ਹਟਾਉਣ ਸਮੇਤ ਪੜ੍ਹੋ ਵਿਧਾਨ ਸਭਾ ਸੈਸ਼ਨ ਦੀ ਪੂਰੀ ਕਾਰਵਾਈ
- ਪੰਜਾਬ ਵਿਧਾਨ ਸਭਾ ਵੱਲੋਂ ਪੰਜ ਮਹੱਤਵਪੂਰਨ ਬਿੱਲ ਸਰਬਸੰਮਤੀ ਨਾਲ ਪਾਸ
- ਪੰਜਾਬ ਵਿਧਾਨ ਸਭਾ ਦਾ ਸੈਸ਼ਨ ਦੋ ਦਿਨ ਵਧਾਇਆ
- ਪਸ਼ੂਆਂ ਪ੍ਰਤੀ ਬੇਰਹਿਮੀ ਦੀ ਰੋਕਥਾਮ (ਪੰਜਾਬ ਸੋਧ) ਬਿੱਲ-2025 ਸਰਬਸੰਮਤੀ ਨਾਲ ਪਾਸ
- ਪੰਜਾਬ ਵਿਧਾਨ ਸਭਾ ਵੱਲੋਂ ਡੈਮਾਂ 'ਤੇ CISF ਤਾਇਨਾਤ ਕਰਨ ਦੀ ਮੁਖਾਲਫ਼ਤ ਲਈ ਇਤਿਹਾਸਕ ਮਤਾ ਪਾਸ
- ਐਫ.ਆਈ.ਆਰ. ਦਰਜ ਕਰਕੇ ਜਮਹੂਰੀਅਤ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕਰ ਰਹੀ ਭਾਜਪਾ - ਭਗਵੰਤ ਮਾਨ
- ਅਜਿਹੇ 36 ਪਰਚੇ ਕਰਵਾ ਲਵੋ... ਅਸੀਂ ਡਰਦੇ ਨਹੀਂ- ਅਮਨ ਅਰੋੜਾ ਦਾ ਬਾਜਵਾ ਨੂੰ ਸਿੱਧਾ ਜਵਾਬ
- ਮੋਹਿੰਦਰ ਭਗਤ ਦੇ ਅਣਥੱਕ ਯਤਨਾਂ ਸਦਕਾ ਬਾਗਬਾਨੀ ਸੇਵਾ ਨਿਯਮਾਂ ਵਿੱਚ ਇਤਿਹਾਸਕ ਸੋਧ
- ਛੋਟੇ ਕਾਰੋਬਾਰਾਂ ਲਈ ਵੱਡੀ ਰਾਹਤ: 1958 ਅਤੇ ਪੰਜਾਬ ਲੇਬਰ ਵੈਲਫੇਅਰ ਫੰਡ ਐਕਟ, 1965 ਵਿੱਚ ਸੋਧਾਂ ਪੇਸ਼
- ਪੰਜਾਬ ਸਰਕਾਰ ਸਰਹੱਦੀ ਖੇਤਰਾਂ ਵਿੱਚ ਨਵੇਂ ਸਰਕਾਰੀ ਕਾਲਜ ਖੋਲ੍ਹੇਗੀ: ਹਰਜੋਤ ਬੈਂਸ
- ''ਬੇਜ਼ੁਬਾਨ ਜਾਨਵਰਾਂ ਦੀ ਭਲਾਈ ਲਈ ਇਤਿਹਾਸਕ ਬਿਲ ਪੇਸ਼, ਡਾ. ਬਲਜੀਤ ਕੌਰ ਵੱਲੋਂ ਸ਼ਲਾਘਾ"
- 'ਆਪ' ਪ੍ਰਧਾਨ ਨੇ ਸੂਬੇ ਦੇ ਹਿੱਤਾਂ ਨੂੰ ਅਣਗੌਲਿਆ ਕਰਨ ਲਈ ਪਿਛਲੀਆਂ ਸਰਕਾਰਾਂ ‘ਤੇ ਨਿਸ਼ਾਨਾ ਸਾਧਿਆ
- ਕਾਂਗਰਸ ਨੇ ਦਸੰਬਰ 2021 ਨੂੰ ਕੇਂਦਰ ਨੂੰ CISF ਲਾਉਣ ਦੀ ਸਹਿਮਤੀ ਦਿੱਤੀ: ਬਰਿੰਦਰ ਕੁਮਾਰ ਗੋਇਲ
- ਵਿੱਤ ਮੰਤਰੀ ਵੱਲੋਂ ਸੀ.ਆਈ.ਐਸ.ਐਫ ਤਾਇਨਾਤ ਕਰਨ ਦੇ ਪ੍ਰਸਤਾਵ ਦੀ ਕਰੜੀ ਨਿੰਦਾ
- ਭਗਵੰਤ ਮਾਨ ਨਹੀਂ ਹਟੇ ਮੋਦੀ ਖਿਲਾਫ ਬਿਆਨ ਦੇਣ ਤੋਂ, ਫਿਰ ਕਹਿ ਦਿੱਤੀਆਂ ਵੱਡੀਆਂ ਗੱਲਾਂ
- PM ਮੋਦੀ ਤੋਂ ਬਾਅਦ ਹੁਣ CM ਮਾਨ ਨੇ ਗ੍ਰਹਿ ਮੰਤਰੀ ਸ਼ਾਹ 'ਤੇ ਵੀ ਕੀਤੀ ਟਿੱਪਣੀ, ਪੜ੍ਹੋ ਕੀ ਕਿਹਾ ?