← ਪਿਛੇ ਪਰਤੋ
ਪ੍ਰਧਾਨ ਮੰਤਰੀ ਮੋਦੀ ਨੇ ਰਾਤ ਭਰ ਅਪਰੇਸ਼ਨ ਸਿੰਦੂਰ ਦੀ ਕੀਤੀ ਨਿਗਰਾਨੀ, ਸਾਰੇ 9 ਅਤਿਵਾਦੀ ਠਿਕਾਣੇ ਤਬਾਹ ਨਵੀਂ ਦਿੱਲੀ, 7 ਮਈ, 2025: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਤ ਭਰ ਜਾਗ ਕੇ ਅਪਰੇਸ਼ਨ ਸਿੰਦੂਰ ਦੀ ਖੁਦ ਨਿਗਰਾਨੀ ਕੀਤੀ ਹੈ। ਭਾਰਤੀ ਫੌਜ ਨੇ ਰਾਤ 1.44 ਵਜੇ ਇਹ ਮਿਜ਼ਾਈਲ ਹਮਲੇ ਕੀਤੇ ਹਨ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 826