Punjabi News Bulletin: ਪੜ੍ਹੋ ਅੱਜ ਦੀਆਂ ਵੱਡੀਆਂ 10 ਖਬਰਾਂ (9:15 PM)
ਚੰਡੀਗੜ੍ਹ, 6 ਮਈ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 9:15 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- ਪੰਜਾਬ ਸਮੇਤ ਦੇਸ਼ ਭਰ 'ਚ ਕੱਲ੍ਹ ਵੱਜਣਗੇ ਸਾਇਰਨ! ਕੇਂਦਰ ਵੱਲੋਂ ਪੰਜਾਬ ਸਮੇਤ ਕਈ ਸੂਬਿਆਂ ਦੇ ਚੀਫ਼ ਸੈਕਟਰੀਆਂ ਨੂੰ ਦਿੱਤੇ ਸਖ਼ਤ ਹੁਕਮ- ਸਿਵਲ ਡਿਫ਼ੈਂਸ ਨੇ ਖਿੱਚੀ ਤਿਆਰੀ
1. ਮਾਨ ਸਰਕਾਰ ਦਾ ਵੱਡਾ ਫੈਸਲਾ, ਤਹਿਸੀਲ ਦਫ਼ਤਰਾਂ ਵਿੱਚ ਅਫ਼ਸਰਸ਼ਾਹੀ ਉੱਤੇ ਸਖ਼ਤੀ, ਹੁਣ ਨਹੀਂ ਚੱਲੇਗਾ ਮਨਮਰਜ਼ੀ ਦਾ ਰਵੱਈਆ
- ਤਹਿਸੀਲਦਾਰਾਂ 'ਤੇ ਭਗਵੰਤ ਮਾਨ ਨੇ ਕਸਿਆ ਸ਼ਿਕੰਜਾ, ਐੱਪ ਰਾਹੀਂ ਲੱਗੇਗੀ ਹਾਜ਼ਰੀ
- ਸੁਧਾਰਾਂ ਦੀ ਸ਼ੁਰੂਆਤ: ਖੇਤੀਬਾੜੀ ਲਈ ਕਰਜ਼ਾ ਦੇਣ ਨੂੰ ਤਰਜੀਹ ਦੇਣਗੇ ਸਹਿਕਾਰੀ ਬੈਂਕ - CM ਮਾਨ
2. ਪੰਜਾਬ ਦੀ ਨਵੀਂ ਮਾਈਨਿੰਗ ਨੀਤੀ: ਭ੍ਰਿਸ਼ਟਾਚਾਰ 'ਤੇ ਲਗਾਮ, ਰੇਤ-ਬਜਰੀ ਦੇ ਅਧਿਕਾਰ ਹੁਣ ਸਿੱਧੇ ਆਮ ਲੋਕਾਂ ਦੇ ਹੱਥ - ਹਰਪਾਲ ਚੀਮਾ/ਗੋਇਲ
- ਪੰਜਾਬ 'ਚੋਂ ਪੋਟਾਸ਼ ਮਿਲਿਆ, ਕੇਂਦਰ ਨੇ ਕੀਤਾ ਨਜ਼ਰਅੰਦਾਜ਼
- ਸਪੀਕਰ ਸੰਧਵਾਂ ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ ਨਿਰਦੇਸ਼: 'ਮਹਾਨ ਕੋਸ਼' ਬਾਰੇ ਮਾਹਿਰ ਕਮੇਟੀ ਦੀ ਰਿਪੋਰਟ ਦੋ ਹਫ਼ਤਿਆਂ ਵਿੱਚ ਸੌਂਪੇ
- ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਅਤੇ ਐਮ.ਪੀ. ਅਰੋੜਾ ਨੇ ਸੁਨੇਤ ਅਤੇ ਬਾੜੇਵਾਲ ਦੇ ਲਾਭਪਾਤਰੀਆਂ ਨੂੰ ਮਾਲਕੀ ਅਧਿਕਾਰ ਸੌਂਪੇ
- ਬਿਜਲੀ ਮੰਤਰੀ ਨੇ ਤਲਵੰਡੀ ਸਾਬੋ ਅਤੇ ਲਹਿਰਾ ਮੁਹੱਬਤ ਥਰਮਲ ਪਲਾਟਾਂ ਦਾ ਦੌਰਾ ਕਰਕੇ ਲਿਆ ਜਾਇਜ਼ਾ
3. ਅੱਤਵਾਦੀ ਹਮਲਾ ਟਲਿਆ, ਐਸ.ਬੀ.ਐਸ. ਨਗਰ ਤੋਂ ਪਾਕਿ-ਆਈ.ਐਸ.ਆਈ. ਨਾਲ ਸਬੰਧਤ ਅੱਤਵਾਦੀ ਹਾਰਡਵੇਅਰ ਬਰਾਮਦ
- 'ਯੁੱਧ ਨਸ਼ਿਆਂ ਵਿਰੁੱਧ': ਮੰਡੀ ਗੋਬਿੰਦਗੜ੍ਹ ਵਿੱਚ ਲੇਡੀ ਨਸ਼ਾ ਤਸਕਰਾਂ ਦੀ ਨਾਜਾਇਜ਼ ਉਸਾਰੀ ਢਾਹੀ
- ਵਿਜੀਲੈਂਸ ਨੇ 25,000 ਰੁਪਏ ਰਿਸ਼ਵਤ ਲੈਂਦਾ ASI ਕੀਤਾ ਗ੍ਰਿਫ਼ਤਾਰ
- 10,000 ਰੁਪਏ ਰਿਸ਼ਵਤ ਲੈਂਦਾ ਏਐਸਆਈ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ
4. ਨੰਗਲ ਡੈਮ ਦੀ ਰਾਖੀ ਕੌਣ ਕਰੇ ? ਬੀਬੀਐਮਬੀ ਦੀ ਪਟੀਸ਼ਨ ਵਿਚਕਾਰ ਹਾਈਕੋਰਟ ਨੇ ਫੈਸਲਾ ਰੱਖਿਆ ਰਾਖਵਾਂ
5. Big Breaking: ਪੀਪੀਐਸਸੀ ਨੂੰ ਮਿਲਿਆ ਨਵਾਂ ਚੇਅਰਮੈਨ
6. Babushahi Special: ਸੁੰਡੀਆਂ ਤੇ ਮੱਖੀਆਂ ਨੇ ਕਾਹਦੀ ਫਸਲ ਚੱਟੀ – ਨਰਮਾ ਬੀਜਣ ਤੋਂ ਪਾਸਾ ਵੱਟਗੀ ਕਪਾਹ ਪੱਟੀ
7. ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੀ ਕਲੋਨੀ ਵਿੱਚ ਸੀਵਰੇਜ਼ ਸਫਾਈ ਦੌਰਾਨ ਤਿੰਨ ਮਜ਼ਦੂਰਾਂ ਦੀ ਮੌਤ
8. ਭਾਰਤ ਨਾਲ ਵਧਦੇ ਤਣਾਅ ਦਰਮਿਆਨ ਪਾਕਿਸਤਾਨ ਦੇ ਰੱਖਿਆ ਮੰਤਰੀ ਦੀ ਗੰਭੀਰ ਚੇਤਾਵਨੀ; ਵੀਡੀਓ ਵੀ ਦੇਖੋ
9. ਦੁਬਈ ਤੋਂ ਵੱਡੀ ਖ਼ਬਰ: ਭਾਰਤੀ ਅਰਬਪਤੀ ਨੂੰ ਮਨੀ ਲਾਂਡਰਿੰਗ ਮਾਮਲੇ ਚ ਸੁਣਾਈ ਗਈ 5 ਸਾਲ ਦੀ ਸਜ਼ਾ
10. Canada: ਸੀਕਿਉਰਿਟੀ ਕਲੀਅਰੈਂਸ ਨਾ ਮਿਲਣ ਕਾਰਨ ਡਾ. ਗੁਲਜ਼ਾਰ ਸਿੰਘ ਚੀਮਾ ਆਸਟਰੇਲੀਆ ਵਿਚ ਕੈਨੇਡੀਅਨ ਕੌਂਸਲ ਜਨਰਲ ਨਿਯੁਕਤ ਨਾ ਹੋ ਸਕੇ
- ਦਿਲਜੀਤ ਦੋਸਾਂਝ ਦੀ ਮਹਾਰਾਜਾ ਲੁੱਕ ਨੇ ਲੁੱਟਿਆ Met Gala ਮੇਲਾ