ਬਠਿੰਡਾ ਦੇ ਪਿੰਡ ’ਚ ਡਿੱਗਾ ਜਹਾਜ਼, 1 ਦੀ ਮੌਤ, 9 ਜ਼ਖ਼ਮੀ
ਬਾਬੂਸ਼ਾਹੀ ਨੈਟਵਰਕ
ਬਠਿੰਡਾ, 7 ਮਈ, 2025: ਦੇਰ ਰਾਤ ਨੂੰ ਜ਼ਿਲ੍ਹੇ ਦੇ ਪਿੰਡ ਅਕਲੀਆਂ ਕਲਾਂ ਵਿਚ ਇਕ ਹਵਾਈ ਜਹਾਜ਼ ਡਿੱਗ ਪਿਆ ਜਿਸ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਤੇ 9 ਹੋਰ ਜ਼ਖ਼ਮੀ ਹੋ ਗਈ। ਮੌਕੇ ’ਤੇ ਪਿੰਡ ਵਾਲੇ ਇਕੱਤਰ ਹੋ ਗਏ ਜਿਹਨਾਂ ਨੇ ਘਟਨਾ ਦੀਆਂ ਵੀਡੀਓ ਵੀ ਬਣਾਈਆਂ ਪਰ ਬਾਅਦ ਵਿਚ ਪ੍ਰਸ਼ਾਸਨ ਨੇ ਸਾਰਾ ਇਲਾਕਾ ਸੀਲ ਕਰ ਦਿੱਤਾ ਹੈ।
ਹੋਰ ਵੇਰਵਿਆਂ ਦੀ ਉਡੀਕ ਹੈ...