← ਪਿਛੇ ਪਰਤੋ
ਭਾਰਤ ਵੱਲੋਂ ਪਾਕਿਸਤਾਨ ’ਚ 9 ਅਤਿਵਾਦੀ ਠਿਕਾਣਿਆਂ ’ਤੇ ਮਿਜ਼ਾਈਲਾਂ ਨਾਲ ਹਮਲਾ ਬਾਬੂਸ਼ਾਹੀ ਨੈਟਵਰਕ ਨਵੀਂ ਦਿੱਲੀ, 7 ਮਈ, 2025: ਭਾਰਤ ਨੇ ਦੇਰ ਰਾਤ 1.44 ਵਜੇ ਪਾਕਿਸਤਾਨ ਵਿਚ 9 ਅਤਿਵਾਦੀ ਠਿਕਾਣਿਆਂ ’ਤੇ ਮਿਜ਼ਾਈਲਾਂ ਨਾਲ ਹਮਲੇ ਕੀਤੇ ਗਏ ਹਨ। ਇਹ ਹਮਲੇ ਅਪਰੇਸ਼ਨ ਸਿੰਦੂਰ ਤਹਿਤ ਕੀਤੇ ਗਏ ਜਿਹਨਾਂ ਵਿਚ ਅਤਿਵਾਦੀ ਠਿਕਾਣੇ ਤਬਾਹ ਹੋਏ ਹਨ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 826