← ਪਿਛੇ ਪਰਤੋ
ਦੋ ਲੇਡੀ ਆਰਮੀ ਅਫਸਰਾਂ ਨੇ ਅਪਰੇਸ਼ਨ ਸਿੰਦੂਰ ਬਾਰੇ ਵਿਦੇਸ਼ ਸਕੱਤਰ ਮਿਲ ਪ੍ਰੈਸ ਕਾਨਫਰੰਸ ਕਰ ਕੇ ਸਿਰਜਿਆ ਇਤਿਹਾਸ ਬਾਬੂਸ਼ਾਹੀ ਨੈਟਵਰਕ ਚੰਡੀਗੜ੍ਹ, 7 ਮਈ, 2025: ਭਾਰਤੀ ਫੌਜ ਦੀਆਂ ਦੋ ਲੇਡੀ ਆਰਮੀ ਅਫਸਰਾਂ ਨੇ ਅੱਜ ਅਪਰੇਸ਼ਨ ਸਿੰਦੂਰ ਬਾਰੇ ਵਿਦੇਸ਼ ਸਕੱਤਰ ਨਾਲ ਮਿਲ ਕੇ ਉੱਚ ਪੱਧਰੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਕੇ ਇਤਿਹਾਸ ਸਿਰਜ ਦਿੱਤਾ। ਵਿੰਗ ਕਮਾਂਡਰ ਵਿਓਮਿਕਾ ਸਿੰਘ ਅਤੇ ਕਰਨਲ ਸੋਫੀਆ ਕੁਰੈਸ਼ੀ ਨੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਸਮੇਤ ਮਿਲ ਕੇ ਇਸ ਅਹਿਮ ਅਪਰੇਸ਼ਨ ਬਾਰੇ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ।
Total Responses : 872