← ਪਿਛੇ ਪਰਤੋ
ਅਮਰੀਕਾ ਦਾਖਲ ਹੋਣ ਦੀ ਕੋਸ਼ਿਸ਼ ਕਰਦਿਆਂ 8 ਜਣੇ ਹੋਏ ਮੌਤ ਦਾ ਸ਼ਿਕਾਰ, ਭਾਰਤੀ ਪਰਿਵਾਰ ਹੋਣ ਦਾ ਸ਼ੱਕ ਓਟਵਾ, 1 ਅਪ੍ਰੈਲ, 2023: ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਵਿਚ 8 ਲੋਕਾਂ ਦੀ ਮੌਤ ਹੋ ਗਈ। ਅਜਿਹਾ ਸ਼ੱਕ ਹੈ ਕਿ ਇਹਨਾਂ ਮ੍ਰਿਤਕਾਂ ਵਿਚ ਭਾਰਤੀ ਪਰਿਵਾਰ ਦੇ ਮੈਂਬਰ ਸ਼ਾਮਲ ਹਨ ਜਿਹਨਾਂ ਦੀਆਂ ਲਾਸ਼ਾਂ ਸੈਂਟਰ ਲਾਰੰਸ ਨਦੀ ਵਿਚੋਂ ਮਿਲੀਆਂ ਹਨ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 467