← ਪਿਛੇ ਪਰਤੋ
ਪੰਜਾਬ ਵਿਚ ਖਿਡਾਰੀਆਂ ਦੀ ਸਿਲੈਕਸ਼ਨ ਲਈ ਰੱਖੀਆਂ ਤਰੀਕਾਂ ਕੀਤੀਆਂ ਮੁੱਅਤਲ ਰਵੀ ਜੱਖੂ
ਚੰਡੀਗੜ੍ਹ ; ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਰਿਹਾਇਸ਼ੀ ਖੇਡ ਵਿੰਗਾਂ ਦੇ ਖਿਡਾਰੀਆਂ ਦੀ ਸਿਲੈਕਸ਼ਨ ਵਾਸਤੇ ਮਿਤੀ 12 ਮਈ ਤੋਂ 14 ਮਈ 2025 ਤੱਕ ਲਏ ਜਾਣ ਵਾਲੇ ਟ੍ਰਾਇਲ ਅਗਲੇ ਹੁਕਮਾਂ ਤੱਕ ਮੁਲਤਵੀ ਕੀਤੇ ਗਏ ਹਨ।
Total Responses : 1371