ਫਿਰੋਜ਼ਪੁਰ ਦੇ ਪਿੰਡ ’ਚ ਡਰੋਨ ਡਿੱਗਣ ਨਾਲ ਤਿੰਨ ਜੀਅ ਝੁਲਸੇ
ਬਾਬੂਸ਼ਾਹੀ ਨੈਟਵਰਕ
ਫਿਰੋਜ਼ਪੁਰ, 10 ਮਈ, 2025: ਜ਼ਿਲ੍ਹੇ ਦੇ ਪਿੰਡ ਖਾਈ ਫੇਮੇ ਕੇ ਵਿਚ ਪਾਕਿਸਤਾਨੀ ਡਰੋਨ ਡਿੱਗਣ ਨਾਲ ਘਰ ਨੂੰ ਅੱਗ ਲੱਗ ਗਈ ਜਿਸ ਵਿਚ ਤਿੰਨ ਪਰਿਵਾਰਕ ਜੀਅ ਝੁਲਸ ਗਏ। ਇਹਨਾਂ ਤਿੰਨਾਂ ਵਿਚ ਪਤੀ-ਪਤਨੀ ਤੇ ਉਹਨਾਂ ਦਾ ਬੇਟਾ ਸ਼ਾਮਲ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਪਤਨੀ ਦੀ ਹਾਲਾਤ ਗੰਭੀਰ ਹੈ ਜਦੋਂ ਕਿ ਪਿਤਾ ਤੇ ਪੁੱਤਰ ਦੀ ਹਾਲਾਤ ਠੀਕ ਹੈ।
Click to Follow Babushahi Facebook page →