Punjabi News Bulletin: ਪੜ੍ਹੋ ਅੱਜ 31 ਅਗਸਤ ਦੀਆਂ ਵੱਡੀਆਂ 10 ਖਬਰਾਂ (8:15 PM)
ਚੰਡੀਗੜ੍ਹ, 31 ਅਗਸਤ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:15 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- Breaking : ਪੰਜਾਬ ਸਰਕਾਰ ਨੇ ਸਕੂਲਾਂ ਦੀਆਂ ਛੁੱਟੀਆਂ ਵਧਾਈਆਂ
- ਪੰਜਾਬ ਸਰਕਾਰ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਬਾਰੇ ਕੀਤਾ ਵੱਡਾ ਐਲਾਨ
1. ਮੇਰਾ ਖ਼ਜ਼ਾਨਾ- Beant Singh Assassination: 30 ਸਾਲ ਪਹਿਲਾਂ ਖੜ੍ਹੇ ਕੁਝ ਸਵਾਲਾਂ ਦਾ ਅਜੇ ਤੱਕ ਨਹੀਂ ਮਿਲਿਆ ਜਵਾਬ?...ਬਲਜੀਤ ਬੱਲੀ
- ਬੇਅੰਤ ਸਿੰਘ ਬੰਬ ਕਤਲ ਕਾਂਡ: ਕਦੋਂ ਕੀ ਵਾਪਰਿਆ - ਸੰਖੇਪ ਵੇਰਵਾ
2. ਕੇਂਦਰ ਸਰਕਾਰ ਸੂਬੇ ਦੇ ਸਾਰੇ 60,000 ਕਰੋੜ ਰੁਪਏ ਦੇ ਫੰਡ ਜਾਰੀ ਕਰੇ: ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨੂੰ ਕੀਤੀ ਅਪੀਲ
- ਪੰਜਾਬ ਲਈ ਔਖਾ ਸਮਾਂ..! ਹੜ੍ਹਾਂ ਵਿਚਾਲੇ ਭਗਵੰਤ ਮਾਨ ਨੇ PM ਮੋਦੀ ਨੂੰ ਲਿਖੀ ਚਿੱਠੀ
3. ਸਿਹਤ ਮੰਤਰੀ ਨੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ, ਨਿੱਜੀ ਤੌਰ 'ਤੇ ਵਿੱਤੀ ਸਹਾਇਤਾ ਦਾ ਕੀਤਾ ਵਾਅਦਾ
- ਕੈਬਨਿਟ ਮੰਤਰੀ ਬਲਜੀਤ ਕੌਰ ਨੇ ਫਾਜ਼ਿਲਕਾ ਪਹੁੰਚ ਕੇ ਖੁਦ ਵੰਡੀ ਰਾਹਤ ਸਮੱਗਰੀ
- ਜ਼ਿਲ੍ਹਾ ਪ੍ਰਸ਼ਾਸਨ ਨੇ ਹੜ੍ਹਾਂ 'ਚੋਂ ਛੋਟੇ ਬੱਚਿਆਂ ਅਤੇ ਬਿਮਾਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ
- ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਪਰਿਵਾਰ ਅਤੇ ਟੀਮ ਨਾਲ ਹੜ ਪੀੜਤਾਂ ਦੀ ਮਦਦ ਵਿੱਚ ਰੁੱਝੇ
- ਪੰਜਾਬ ਦੇ ਰਾਜਪਾਲ ਨੇ ਕਪੂਰਥਲਾ ਵਿੱਚ ਹੜ੍ਹਾਂ ਦੀ ਗੰਭੀਰ ਸਥਿਤੀ 'ਤੇ ਚਿੰਤਾ ਪ੍ਰਗਟਾਈ
4. ਹਰਿਆਣਾ ਸਰਕਾਰ ਨੂੰ ਕਹਿ ਕੇ ਘੱਗਰ ਨੂੰ ਚੌੜਾ ਕਰਨ ਸਬੰਧੀ ਅਦਾਲਤੀ ਸਟੇਅ ਹਟਵਾਏ ਕੇਂਦਰ ਸਰਕਾਰ: ਹਰਪਾਲ ਸਿੰਘ ਚੀਮਾ
- ਡਾ. ਰਾਜ ਨੇ ਧੁੱਸੀ ਅਤੇ ਕੁੱਕੜਾਂ ਬੰਨ੍ਹ ਦੀ ਮੁਰੰਮਤ ਅਤੇ ਹੜ੍ਹ ਰਾਹਤ ਲਈ ਐਮ.ਪੀ ਲੈਡ ਫੰਡ ਵਿਚੋਂ 50 ਲੱਖ ਰੁਪਏ ਅਲਾਟ ਕੀਤੇ
- ਪੰਜਾਬ ਸਰਕਾਰ ਹੜਾਂ ਕਰਨ ਲੋਕਾਂ ਦੇ ਹੋਏ ਨੇ ਕਿਸਾਨ ਦੀ ਭਰਪਾਈ ਕਰੇਗੀ- ਅਮਨ ਅਰੋੜਾ
- ਜਾਨ-ਮਾਲ ਦੀ ਰਾਖੀ ਅਤੇ ਰਾਹਤ ਕੇਂਦਰਾਂ ਵਿੱਚ ਲੋਕਾਂ ਨੂੰ ਸੁਰੱਖਿਅਤ ਰੱਖਣਾ ਰਾਜ ਸਰਕਾਰ ਦੀ ਤਰਜੀਹ: ਅਨੁਰਾਗ ਵਰਮਾ
- ਮੁੱਖ ਸਕੱਤਰ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਰਾਹਤ ਕਾਰਜਾਂ ਦੀ ਸਮੀਖਿਆ
- ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ: ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਲੋਕਾਂ ਨੂੰ ਵੰਡੀ ਰਾਹਤ ਸਮੱਗਰੀ
5. 183ਵੇਂ ਦਿਨ, ਪੰਜਾਬ ਪੁਲਿਸ ਨੇ 324 ਥਾਵਾਂ ’ਤੇ ਕੀਤੀ ਛਾਪੇਮਾਰੀ; 68 ਨਸ਼ਾ ਤਸਕਰ ਕਾਬੂ
- ਪੰਚਾਇਤ ਫੰਡਾਂ ਵਿੱਚ 24.69 ਲੱਖ ਰੁਪਏ ਦੇ ਗਬਨ ਦੇ ਦੋਸ਼ ਹੇਠ BDPO ਅਤੇ ਸਾਬਕਾ ਸਰਪੰਚ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ
- ਪੰਜਾਬ ਪੁਲਿਸ ਨੇ ਸੰਭਾਵੀ ਹਮਲੇ ਨੂੰ ਟਾਲਿਆ; ਦੋ BKI ਕਾਰਕੁਨ ਹੈਂਡ ਗ੍ਰਨੇਡ ਅਤੇ ਪਿਸਤੌਲ ਸਮੇਤ ਗ੍ਰਿਫ਼ਤਾਰ
- ਸੈਲੂਨ ਫਾਇਰਿੰਗ ਮਾਮਲਾ: ਪ੍ਰਭ ਦਾਸੂਵਾਲ-ਗੋਪੀ ਘਣਸ਼ਾਮਪੁਰ ਗੈਂਗ ਦੇ ਦੋ ਸਾਥੀ ਤਰਨਤਾਰਨ ਤੋਂ ਗ੍ਰਿਫ਼ਤਾਰ; ਤਿੰਨ ਪਿਸਤੌਲਾਂ ਬਰਾਮਦ
- ਲੁਧਿਆਣਾ 'ਚ ਨਾਜਾਇਜ਼ ਸ਼ਰਾਬ ਰੀਫਿਲਿੰਗ ਰੈਕੇਟ ਦਾ ਪਰਦਾਫਾਸ਼
- Big Breaking: ਰਾਣਾ ਸੋਢੀ ਦਾ ਸਾਬਕਾ PA ਅਤੇ ਕਾਂਗਰਸੀ ਲੀਡਰ ਦੀ ਕਥਿਤ ਰਿਸ਼ਵਤ ਲੈਣ-ਦੇਣ ਬਾਰੇ ਡੀਲ ਦਾ ਵੀਡੀਓ ਵਾਇਰਲ, FIR ਦਰਜ
6. ਪ੍ਰਸਿੱਧ ਲੇਖਕ ਤੇ ਸਾਹਿਤਕਾਰ ਦਿਲਜੀਤ ਸਿੰਘ ਬੇਦੀ ਪੰਜ ਤੱਤਾਂ 'ਚ ਵਲੀਨ
7. Babushahi Special ਹੜ੍ਹਾਂ ਦੀ ਮਾਰ: ਪਿੱਛੋਂ ਪਾਣੀ ’ਚ ਵਾਧਾ ਹੋਣ ਕਾਰਨ ਮਖੌਲ ਦੀ ਘੱਗਰੀ ਨਹੀਂ ਰਿਹਾ ਘੱਗਰ ਦਰਿਆ
8. 01 ਸਤੰਬਰ: ਇੰਡੀਅਨ ਸਟੈਂਡਰਡ ਟਾਈਮ ਦੀ ਸ਼ੁਰੂਆਤ
9. ਪੰਜਾਬ ਲਈ ਅਗਲੇ 48 ਘੰਟੇ ਬਰਬਾਦੀ ਵਾਲੇ; ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਪੈਣ ਬਾਰੇ ਅਲਰਟ ਜਾਰੀ
- ਬਿਆਸ ਵਿੱਚ ਪਾਣੀ ਦਾ ਪੱਧਰ ਹੋਰ ਵਧਿਆ- ਪ੍ਰਸ਼ਾਸਨ ਵੱਲੋਂ ਅਲਰਟ ਜਾਰੀ
- ਪੰਜਾਬ ’ਚ ਰਾਹਤ ਕਾਰਜ ਜ਼ੋਰਾਂ ’ਤੇ: ਪਿਛਲੇ 24 ਘੰਟੇ ’ਚ 4711 ਹੜ੍ਹ ਪੀੜਤ ਸੁਰੱਖਿਅਤ ਥਾਵਾਂ ’ਤੇ ਪਹੁੰਚਾਏ
- Flood News : ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕਾਰਜ ਤੇਜ਼, ਮੰਤਰੀਆਂ ਨੂੰ ਸੌਂਪੇ ਇਹ ਕੰਮ
10. SCO ਸੰਮੇਲਨ ਵਿੱਚ PM Modi ਅਤੇ ਸ਼ੀ ਜਿਨਪਿੰਗ ਵਿਚਕਾਰ ਕੀ ਗਲਬਾਤ ਹੋਈ, ਪੜ੍ਹੋ ਵੇਰਵੇ