ਪੰਜਾਬ ਦੇ ਮਿੰਨੀ ਬੱਸ ਉਪਰੇਟਰਾਂ ਨੇ ਮੀਟਿੰਗ ਦੌਰਾਨ ਕੀਤੀ ਆਪਣੇ ਅਹੁਦੇਦਾਰਾਂ ਦੀ ਚੋਣ
ਅਸ਼ੋਕ ਵਰਮਾ
ਰਾਮਪੁਰਾ ਫੂਲ, 11 ਜੂਨ 2025 ਪੰਜਾਬ ਦੇ ਸਮੂਹ ਬੱਸ ਉਪਰੇਟਰਾਂ ਦੀ ਪੰਜਾਬ ਪੱਧਰੀ ਮੀਟਿੰਗ ਰਾਮਪੁਰਾ ਫੂਲ ਦੇ ਡਰੀਮਲੈਂਡ ਰਿਜੋਰਟ ਵਿਖੇ ਹੋਈ ਜਿਸ ਵਿੱਚ ਪੰਜਾਬ ਸਮਾਲ ਬੱਸ ਅਪਰੇਟਰ ਯੂਨੀਅਨ ਹੈਡ ਆਫਿਸ ਸ੍ਰੀ ਫਤਿਹਗੜ੍ਹ ਸਾਹਿਬ ਦੇ ਨਵੇਂ ਅਹੁਦੇਦਾਰ ਚੁਣੇ ਗਏ । ਇੰਨ੍ਹਾਂ ਵਿੱਚ ਚੇਅਰਮੈਨ ਗੋਪਾਲ ਸਿੰਘ ਖਨੋੜਾ, ਪ੍ਰਧਾਨ ਬਲਤੇਜ ਸਿੰਘ (ਵਾਂਦਰ) ਬਠਿੰਡਾ,ਮੀਤ ਪ੍ਰਧਾਨ ਤੀਰਥ ਸਿੰਘ ਸਿੱਧੂ,ਮੀਤ ਪ੍ਰਧਾਨ ਰਜਿੰਦਰ ਸਿੰਘ ਮਾਨਸਾ, ਮੀਤ ਪ੍ਰਧਾਨ ਜਰਨੈਲ ਸਿੰਘ ਬਰਾੜ ਜਗਰਾਉਂ,ਕਮੇਟੀ ਮੈਂਬਰ ਸਤਨਾਮ ਸਿੰਘ,ਜਸਵੀਰ ਸਿੰਘ ਭੁੱਲਰ ਰਾਮਪੁਰਾ ,ਲੀਗਲ ਐਡਵਾਈਜਰ ਸਤਿੰਦਰਪਾਲ ਸਿੰਘ, ਖਜ਼ਾਨਚੀ ਪਰਮਜੀਤ ਸਿੰਘ ਮਾਨ, ਸਕੱਤਰ ਭੀਮ ਸਿੰਘ ਫੌਜੀ,ਜਨਰਲ ਸਕੱਤਰ ਦੀਪਾ ਮਾਹਲ ਅਤੇ ਸੁਖਦੀਪ ਸਿੰਘ ਹੀਰੋ,ਕਮੇਟੀ ਮੈਂਬਰ ਚੂਹੜ ਸਿੰਘ ਸੰਗਰੂਰ,ਸ਼ਿੰਦਰਪਾਲ ਸਿੰਘ ਸ਼ਾਮਲ ਹਨ।
ਇਸ ਮੀਟਿੰਗ ਦੌਰਾਨ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਆਉਣ ਵਾਲੇ ਦਿਨਾਂ ਵਿੱਚ ਟਰਾਂਸਪੋਰਟ ਦੇ ਕੰਮਾਂ ਅਤੇ ਮੰਗਾਂ ਨੂੰ ਰਿਜਨਲ ਟਰਾਂਸਪੋਰਟ ਅਥਾਰਟੀ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਜਲਦੀ ਹੀ ਸਟੇਟ ਟਰਾਂਸਪੋਰਟ ਕਮਿਸ਼ਨ ਚੰਡੀਗੜ੍ਹ ਨੂੰ ਮਿਲੇ ਕੇ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਜਾਵੇਗਾ । ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੀਤ ਪ੍ਰਧਾਨ ਪੰਜਾਬ ਯੂਨੀਅਨ ਤੀਰਥ ਸਿੰਘ ਸਿੱਧੂ, ਮਿੰਨੀ ਬੱਸ ਉਪਰੇਟਰਜ ਯੂਨੀਅਨ ਰਾਮਪੁਰਾ ਫੂਲ ਦੇ ਪ੍ਰਧਾਨ ਪਰਮਜੀਤ ਸਿੰਘ ਮਾਨ ਅਤੇ ਸਮੂਹ ਅਪਰੇਟਰ ਆਪਰੇਟਰਜ ਰੂਪ ਸਿੰਘ,ਰਾਜਪਾਲ ਸਿੰਘ,ਰੁਪਿੰਦਰ ਸਿੰਘ, ਕਮਲਵੀਰ ਸਿੰਘ,ਦਿਲਬਾਗ ਸਿੰਘ,ਹਰਿੰਦਰ ਸਿੰਘ ਜਟਾਣਾ,ਬਲਤੇਜ ਹੈਪੀ,ਮਾਸਟਰ ਸੇਵਕ ਸਿੰਘ ਪੱਖੋਂ,ਹਰਦੇਵ ਸਿੰਘ ਅਕਲੀਆ ,ਖੁਸ਼ਕਰਨ ਸਿੰਘ ਬਠਿੰਡਾ,ਅਵਤਾਰ ਸਿੰਘ ਬਠਿੰਡਾ,ਕਿੰਦਾ ਸਿੰਘ,ਲੱਖੀ ਸਿੰਘ,ਹਰਦੀਪ ਸਿੰਘ,ਗੁਰਦੇਵ ਸਿੰਘ ਦੇਬੀ ,ਫਤਿਹਜੀਤ ਸਿੰਘ,ਜਸਵੀਰ ਸਿੰਘ ਬਰਾੜ,ਹਰਜਾਪ ਸਿੰਘ ਜਾਫੀ,ਰਜਿੰਦਰ ਬਰਨਾਲਾ,ਹਰਮਿੰਦਰ ਸਿੰਘ ਭੀਖੀ,ਮਹਿੰਦਰ ਸਿੰਘ ਗਿੱਲ ਬੱਸ ਅਤੇ ਪੰਜਾਬ ਮਿੰਨੀ ਬੱਸ ਯੂਨੀਅਨ ਦੇ ਸਮੂਹ ਉਪਰੇਟਰਜ ਹਾਜ਼ਰ ਸਨ ।