← ਪਿਛੇ ਪਰਤੋ
ਏਅਰ ਇੰਡੀਆ ਹਵਾਈ ਹਾਦਸੇ ’ਚ ਇਕ ਵਿਅਕਤੀ ਜਿਉਂਦਾ ਮਿਲਿਆ: ਅਹਿਮਦਾਬਾਦ ਪੁਲਿਸ ਅਹਿਮਦਾਬਾਦ, 12 ਜੂਨ, 2025: ਏਅਰ ਇੰਡੀਆ ਜਹਾਜ਼ ਦੇ ਇਥੇ ਹਾਦਸਾ ਗ੍ਰਸਤ ਹੋਣ ਤੋਂ ਬਾਅਦ ਸਿਰਫ ਇਕ ਵਿਅਕਤੀ ਹੀ ਜਿਉਂਦਾ ਮਿਲਿਆ ਹੈ ਜਦੋਂ ਕਿ ਜਹਾਜ਼ ਵਿਚ 242 ਵਿਅਕਤੀ ਸਵਾਰ ਸਨ। ਇਹ ਜਾਣਕਾਰੀ ਅਹਿਮਦਾਬਾਦ ਪੁਲਿਸ ਕਮਿਸ਼ਨਰ ਜੀ ਐਸ ਮਲਿਕ ਨੇ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਕਿ ਇਹ ਮੁਸਾਰਫ ਸੀਟ ਨੰਬਰ 11 ਏ ’ਤੇ ਬੈਠਾ ਸੀ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 616