← ਪਿਛੇ ਪਰਤੋ
ਪੰਜਾਬ ਸਰਕਾਰ ਵੱਲੋਂ HDFC ਬੈਂਕ ਨਾਲ ਲੈਣ-ਦੇਣ ਰੋਕਣ ਦਾ ਵੱਡਾ ਫੈਸਲਾ ਰਵੀ ਜੱਖੂ ਚੰਡੀਗੜ੍ਹ, 11 ਜੂਨ 2025 – ਪੰਜਾਬ ਸਰਕਾਰ ਨੇ ਇੱਕ ਵੱਡਾ ਅਤੇ ਅਹੰਮ ਫੈਸਲਾ ਕਰਦਿਆਂ HDFC ਬੈਂਕ ਨਾਲ ਹੋ ਰਹੇ ਸਾਰੇ ਸਰਕਾਰੀ ਲੈਣ-ਦੇਣ ਨੂੰ ਤੁਰੰਤ ਅਸਰ ਨਾਲ ਰੋਕਣ ਦਾ ਐਲਾਨ ਕੀਤਾ ਹੈ। ਇਹ ਫੈਸਲਾ ਵਿੱਤੀ ਲੈਣ-ਦੇਣ ਵਿੱਚ ਪੂਰੀ ਪਾਰਦਰਸ਼ਿਤਾ ਬਣਾਈ ਰੱਖਣ ਅਤੇ ਸਰਕਾਰੀ ਨੀਤੀਆਂ ਦੀ ਪਾਲਣਾ ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ ਲਿਆ ਗਿਆ ਹੈ।
Total Responses : 546