ਅਹਿਮਦਾਬਾਦ ਜਹਾਜ਼ ਹਾਦਸਾ: ਜਹਾਜ਼ ਵਿੱਚ 53 ਬ੍ਰਿਟਿਸ਼ ਨਾਗਰਿਕ ਸਨ ਸਵਾਰ
ਅਹਿਮਦਾਬਾਦ : ਏਅਰ ਇੰਡੀਆ ਦੀ ਹਾਦਸਾਗ੍ਰਸਤ ਉਡਾਣ ਵਿੱਚ 169 ਭਾਰਤੀ, 53 ਬ੍ਰਿਟਿਸ਼ ਨਾਗਰਿਕ ਸਵਾਰ ਸਨ, 1 ਕੈਨੇਡੀਅਨ ਅਤੇ 7 ਪੁਰਤਗਾਲੀ ਨਾਗਰਿਕ ਵੀ ਸਵਾਰ ਸਨ।
ਦਰਅਸਲ ਅਹਿਮਦਾਬਾਦ ਵਿੱਚ ਏਅਰ ਇੰਡੀਆ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਡ੍ਰੀਮਲਾਈਨਰ ਜਹਾਜ਼ ਵਿੱਚ 242 ਯਾਤਰੀ ਸਵਾਰ ਸਨ। ਜਹਾਜ਼ ਨੇ 1.38 ਵਜੇ ਉਡਾਣ ਭਰੀ ਅਤੇ 1.40 ਵਜੇ 2 ਮਿੰਟ ਦੇ ਅੰਦਰ ਹੀ ਹਾਦਸਾਗ੍ਰਸਤ ਹੋ ਗਿਆ। ਡੀਜੀਸੀਏ ਨੇ ਇਸ ਜਹਾਜ਼ ਹਾਦਸੇ ਦੀ ਜਾਂਚ ਲਈ ਇੱਕ ਟੀਮ ਭੇਜੀ ਹੈ।