← ਪਿਛੇ ਪਰਤੋ
ਏਅਰ ਕ੍ਰੈਸ਼ ’ਚ ਮਾਰੇ ਗਏ ਹਰ ਬੰਦੇ ਦੇ ਪਰਿਵਾਰ ਨੂੰ 1-1 ਕਰੋੜ ਰੁਪਏ ਸਹਾਇਤਾ ਦੇਵੇਗਾ ਟਾਟਾ ਗਰੁੱਪ ਬਾਬੂਸ਼ਾਹੀ ਨੈਟਵਰਕ ਮੁੰਬਈ/ਨਵੀਂ ਦਿੱਲੀ, 12 ਜੂਨ, 2025: ਟਾਟਾ ਗਰੁੱਪ ਨੇ ਐਲਾਨ ਕੀਤਾ ਹੈ ਕਿ ਅਹਿਮਦਾਬਾਦ ਹਵਾਈ ਹਾਦਸੇ ਵਿਚ ਮਾਰੇ ਗਏ ਹਰ ਵਿਅਕਤੀ ਦੇ ਪਰਿਵਾਰ ਨੂੰ ਉਸ ਵੱਲੋਂ ਇਕ-ਇਕ ਕਰੋੜ ਰੁਪਏ ਦੀ ਮਾਲੀ ਮਦਦ ਪ੍ਰਦਾਨ ਕੀਤੀ ਜਾਵੇਗੀ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 616