← ਪਿਛੇ ਪਰਤੋ
ਜ਼ਹਿਰੀਲੀ ਸ਼ਰਾਬ ਪੀਣ ਨਾਲ 8 ਮਜ਼ਦੂਰ ਮਰੇ ਬਾਬੂਸ਼ਾਹੀ ਨੈਟਵਰਕ ਮਜੀਠਾ, 13 ਮਈ, 2025: ਮਜੀਠਾ ਦੇ ਨੇੜਲੇ ਪਿੰਡ ਭੰਗਾਲੀ ਵਿਚ 8 ਮਜ਼ਦੂਰਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋ ਗਈ। ਇਹ ਸਾਰੇ ਪਿੰਡ ਦੇ ਭੱਠੇ ’ਤੇ ਕੰਮ ਕਰਦੇ ਸਨ। ਹੋਰ ਵੇਰਵਿਆਂ ਦੀ ਉਡੀਕ ਹੈ...
Total Responses : 1742