← ਪਿਛੇ ਪਰਤੋ
ਬਠਿੰਡਾ ’ਚ ਕਿਸਾਨਾਂ ਤੇ ਪੁਲਿਸ ਦਰਮਿਆਨ ਝੜਪ, ਡ੍ਰੋਨ ਮੈਪਿੰਗ ਦਾ ਵਿਰੋਧ ਬਾਬੂਸ਼ਾਹੀ ਨੈਟਵਰਕ ਬਠਿੰਡਾ, 17 ਮਈ, 2025: ਬਠਿੰਡਾ ਦੇ ਜਿਉਂਦ ਪਿੰਡ ਵਿਚ ਡ੍ਰੋਨ ਮੈਪਿੰਗ ਵਾਸਤੇ ਪੁਲਿਸ ਸਮੇਤ ਪਹੁੰਚੇ ਅਧਿਕਾਰੀਆਂ ਨੇ ਜ਼ੋਰਦਾਰ ਵਿਰੋਧ ਕਰ ਦਿੱਤਾ। ਇਹ ਘਟਨਾ ਵੱਡੇ ਤੜਕੇ ਵਾਪਰੀ। ਕਿਸਾਨਾਂ ਵੱਲੋਂ ਡ੍ਰੋਨ ਮੈਪਿੰਗ ਦਾ ਵਿਰੋਧ ਕੀਤਾ ਜਾ ਰਿਹਾ ਹ। ਕਿਸਾਨਾਂ ਅਤੇ ਪੁਲਿਸ ਵਿਚ ਧੱਕਾ ਮੁੱਕੀ ਵੀ ਹੋਈ। ਕਿਸਾਨਾਂ ਵਿਚ ਔਰਤਾਂ ਵੀ ਸ਼ਾਮਲ ਹਨ। ਇਸ ਝੜਪ ਤੋਂ ਬਾਅਦ ਪੁਲਿਸ ਨੂੰ ਡ੍ਰੋਨ ਮੈਪਿੰਗ ਕੀਤੇ ਬਗੈਰ ਹੀ ਬੇਰੰਗ ਵਾਪਸ ਪਰਤਣਾ ਪਿਆ।
Total Responses : 354