IPS Breaking: S Boopathi ਸਮੇਤ 65 IPS ਅਫਸਰ ਆਈਜੀ ਜਾਂ Equivalent ਅਹੁਦੇ ਲਈ empanelled
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 11 ਮਈ, 2025: 2007 ਬੈਚ ਦੇ ਆਈਪੀਐਸ ਅਧਿਕਾਰੀ ਐਸ ਬੂਪਤੀ ਉਨ੍ਹਾਂ 65 ਆਈਪੀਐਸ ਅਧਿਕਾਰੀਆਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ਕੇਂਦਰ ਵਿੱਚ ਆਈਜੀ ਜਾਂ ਇਸ ਦੇ ਬਰਾਬਰ ਦੇ ਅਹੁਦੇ ਲਈ ਪੈਨਲ ਵਿੱਚ ਰੱਖਿਆ ਗਿਆ ਹੈ।
ਆਰਡਰ ਦੀ ਕਾਪੀ ਇਹ ਹੈ
: https://drive.google.com/file/d/1o1IeCr6NEqe2xIMKnMfJz0n6rwafhBO_/view?usp=sharing